Showing posts with label Punjabi Jokes. Show all posts
Showing posts with label Punjabi Jokes. Show all posts

ਸੱਚ

ਸਰਾਬ ਦੀ ਬੋਤਲ ਖਰੀਦ ਕੇ ਜਦੋਂ ਸਾਇਕਲ 'ਤੇ ਚੜਨ ਲੱਗਿਆ ਤਾਂ ਖਿਆਲ ਅਾਇਆ ਕਿ ਜੇ ਸਾਇਕਲ ਤੋਂ ਡਿੱਗ ਪਿਆ ਤਾਂ ਬੋਤਲ ਟੁੱਟ ਜਾਊ।
ਉਥੇ ਹੀ ਖੜ ਕੇ ਸਾਰੀ ਬੋਤਲ ਪੀ ਗਿਆ।
ਅੰਦਾਜਾ ਬਿਲਕੁੱਲ ਸਹੀ ਨਿਕਲਿਆ, ਰਸਤੇ ਵਿੱਚ ਸਾਇਕਲ ਤੋ 7 ਵਾਰ ਡਿੱਗਿਆ।

2 ਬੰਦੇ

ਠੇਕਾ ਸ਼ਰਾਬ ਦੇਸੀ ਦੇ ਅਹਾਤੇ ਉੱਤੇ 2 ਬੰਦੇ ਦਾਰੂ ਪੀ ਰਹੇ ਸੀ, -
ਉਹਨਾਂ ਵਿੱਚੋਂ 1 ਪੂਰਾ ਟੱਲੀ ਹੋ ਗਿਆ ਤੇ ਦੂਜੇ ਨੂੰ ਕਹਿੰਦਾ . . .
.
ਓਏ ਕੰਜਰਾ ਤੇਰੀ ਮਾਂ ਬਹੁਤ ਸੋਹਣੀ ਆ ਓਏ ਮੈਨੂੰ ਬਹੁਤ ਪਟਾਕਾ ਲੱਗਦੀ ਏ, -
ਮੈਂ ਮਰਦਾ ਆ ਉਹਦੇ ਉੱਤੇ ਇੱਕ ਦਮ ਹੇਮਾ ਮਾਲਿਨੀ ਵਰਗੀ ਲੱਗਦੀ ਏ ਮੈਨੂੰ . . .
.
ਠੇਕੇ ਦੇ ਆਹਾਤੇ 'ਚ ਸੰਨਾਟਾ ਜਿਹਾ ਛਾਅ ਗਿਆ, -
ਲੋਕ ਸੋਚ ਰਹੇ ਸੀ ਕਿ ਹੁਣ ਦੂਜਾ ਬੰਦਾ ਕੀ ਜਵਾਬ ਦੇਊਂਗਾ . . .
.
ਪਹਿਲਾ ਬੰਦਾਂ ਉੱਠਿਆ ਤੇ ਕਹਿੰਦਾ, -
.
.
.
ਓਹ ਚੱਲ ਬਾਪੂ ਘਰ ਚੱਲੀਏ ਆਪਾਂ ਹੁਣ ਤੈਨੂੰ ਦਾਰੂ ਜਿਆਦਾ ਚੜਗੀ ਆ . . . . . . .

ਬਹੁਬਲੀ

ਇਕ ਪਾਸੇ 250 ਰੁਪਏ ਦੀ #ਬਾਹੂਬਲੀ_ਫਿਲਮ ਦੀ ਟਿਕਟ

ਦੂਜੇ ਪਾਸੇ 150 ਦਾ ਕਵਾਟਰ, 20 ਦਾ ਪਾਣੀ, 20 ਦੇ ਆਂਡੇ

ਖੁਦ ਬਾਹੂਬਲੀ ਬਣੋ।
(ਨਾਲੇ 60 ਰੁਪਏ ਦੀ ਬਚਤ)
ਜਨਹਿੱਤ ਚ ਜਾਰੀ

ਸੀਟੀ

ਇੱਕ ਵਾਰ ਇੱਕ ਬੰਦਾ ਤੇ ਉਸਦਾ ਤੋਤਾ ਜਹਾਜ ਚ' ਜਾ
ਰਹੇ ਸਨ।..
ਜਦੋ ਜਹਾਜ ਚ' ਏਅਰ- ਹੋਸਟੈਸ ਉਹਨਾ ਦੇ ਕੋਲ
ਦੀ ਲੰਘੀ ਤਾਂ ਤੋਤੇ ਨੇ ਸੀਟੀ ਮਾਰ ਤੀ।
ਜਦ ਹੋਸਟੈਸ ਨੇ ਪਿੱਛੇ ਵੱਲ ਮੁਸਕਰਾ ਕੇ ਦੇਖਿਆ
ਤਾਂ ਬੰਦੇ ਨੇ
ਵੀ ਜਿਗਰਾ ਜਿਹਾ ਕਰਕੇ ਸੀਟੀ ਮਾਰਤੀ।
..
ਏਅਰ- ਹੋਸਟੈਸ ਨੇ ਹੰਗਾਮਾ ਖੜਾ ਕਰ ਦਿੱਤਾ, ਕਿ
ਇਹਨਾ ਨੇ ਮੈਨੂੰ ਸੀਟੀ ਮਾਰੀ।
ਅਖੀਰ ਫੈਸਲਾ ਹੋਇਆ ਕਿ ਦੋਵਾਂ ਨੂੰ ਜਹਾਜ ਚੋਂ
ਥੱਲੇ ਸੁੱਟ ਦਿੱਤਾ ਜਾਵੇ।
ਜਦ ਦੋਵਾਂ ਨੂੰ ਥੱਲੇ ਸੁੱਟਣ ਲਈ ਦਰਵਾਜੇ ਕੋਲ
ਲਿਆਦਾਂ ਗਿਆ,ਤਾ ਤੋਤਾ ਬੰਦੇ ਵੱਲ ਵੇਖ ਕੇ ਕਹਿੰਦਾ -
..
ਮਾਮਾ ! ਉੱਡਣਾ ਆਉਦਾਂ ਤੈਨੂੰ!!??

ਬੰਦੇ ਨੇ ਰੋਣ-ਹਾਕੀ ਸੂਰਤ ਚ'ਕਿਹਾ - ਨਹੀ !
ਤੋਤਾ - ਫੇਰ ! ਆਪਣੀ ਮਾਂ ਨੂੰ ਛੇੜਿਆ ਕਿਉ
ਸੀ

ਲੋਕ

ਇੱਕ ਮੁੰਡੇ ਨੇ ਇੱਕ

ਬਜੁਰਗ ਨੂੰ ਪੁੱਛਿਆ -

ਬਾਬਾ ਜੀ ਜਦੋਂ ਇੱਕ

ਦਿਨ ਸਭ ਨੇ ਇਸ

ਦੁਨੀਆਂ ਤੋਂ ਤੁਰ

ਜਾਣਾ ਹੈ ਲੋਕ ਪੈਸੇ ਪਿੱਛੇ

ਕਿਉਂ ਭੱਜਦੇ ਹਨ ?

ਜਦੋਂ ਜਮੀਨ

ਜਾਇਦਾਦ ਨੇ ਇੱਥੇ

ਹੀ ਰਹਿ ਜਾਣਾ ਹੈ

ਤਾਂ ਲੋਕ

ਇਹਨਾਂ ਨੂੰ ਕਿਉਂ

ਬਣਾਉਂਦੇ ਹਨ ?

ਜਦੋਂ ਰਿਸ਼ਤੇ

ਨਿਭਾਉਣ

ਦੀ ਵਾਰੀ ਆਉਂਦੀ ਹੈ

ਤਾਂ ਦੋਸਤ ਹੀ

ਦੁਸ਼ਮਣੀ ਕਿਉਂ

ਨਿਭਾਉਂਦੇ ਹਨ ?

ਬਜੁਰਗ ਨੇ ਤਿੰਨੇ ਸਵਾਲ

ਗੌਰ ਨਾਲ ਸੁਣੇ

ਫਿਰ ਉਸਨੇ

ਤੀਲਾਂ ਵਾਲੀ ਡੱਬੀ 'ਚੋਂ

ਤਿੰਨ ਤੀਲਾਂ ਕੱਢੀਆਂ

ਇੱਕ ਤੀਲ ਉਸਨੇ ਆਪਣੇ

ਖੱਬੇ ਤੇ ਇੱਕ ਸੱਜੇ ਸੁੱਟ

ਦਿੱਤੀ

ਤੇ ਇੱਕ ਤੀਲ ਨੂੰ

ਅੱਧੀ ਤੋਡ਼ ਕੇ ਉੱਪਰ

ਵਾਲਾ ਹਿੱਸਾ ਸੁੱਟ

ਦਿੱਤਾ

ਤੇ ਹੇਠਲੇ ਭਾਗ ਨੂੰ

ਚੰਗੀ ਤਰ੍ਹਾਂ ਤਿੱਖਾ ਕਰਕੇ

ਆਪਣੇ ਦੰਦਾਂ 'ਚ

ਮਾਰਦਾ ਹੋਇਆ

ਕਹਿੰਦਾ :-

:

:

:

:

ਮੈਨੂੰ ਕੀ ਪਤਾ

ਫਾਂਸੀ

ਜੱਜ .......ਭਾਈ ਆਖਰੀ ਵਾਰ ਕਿਸਨੂੰ ਮਿਲਣਾ ਚਾਹੇਂਗਾ ?
ਮੁਜਰਿਮ ..ਜੀ ਮੇਰੀ ਵਹੁਟੀ ਨੂੰ ਮਿਲਾ ਦਿਓ !
ਜੱਜ .......ਕਿਓਂ ਜੰਮਣ ਵਾਲਿਆਂ ਕੀ  ਗੁਨਾਹ ਕੀਤਾ ..ਮਾਂ ਪਿਓ ਨੂੰ ਨਹੀਂ ਮਿਲਣਾ ?

ਮੁਜਰਿਮ ...ਉਹ ਤੇ ਜੀ ਫਾਂਸੀ ਮਗਰੋਂ ਜਦੋਂ ਦੋਬਾਰਾ ਜੰਮਿਆ ਤਾਂ ਓਸੇ ਵੇਲੇ ਫੇਰ ਮਿਲ ਹੀ ਜਾਣੇ ਪਰ ਵਹੁਟੀ ਲਈ ਤਾਂ ਪੰਝੀ ਸਾਲ ਹੋਰ ਉਡੀਕ ਕਰਨੀ ਪਊ

ਫੇਰ ਇੱਕ ਚੰਗੀ ਨੌਕਰੀ ਲੱਭਣੀ ਪਊ
ਫੇਰ ਕੋਠੀ ਵੀ ਪਾਉਣੀ ਪੈਣੀ ..ਜਨਾਬ ਕਲਜੁਗ ਵਿਚ ਰਿਸ਼ਤੇ ਬੰਦਿਆਂ ਨੂੰ ਨਹੀਂ ਕੋਠੀਆਂ ਜਮੀਨਾਂ ਨੂੰ ਹੁੰਦੇ ਆ
ਫੇਰ ਕਾਰ ਵੀ ਮੁੱਲ ਲੈਣੀ ਪੈਣੀ ਆਉਣ ਜਾਣ ਨੂੰ
ਫੇਰ ਅਖਬਾਰ ਵਿਚ ਇਸ਼ਤਿਹਾਰ
ਫੇਰ ਦੇਖਾ ਦਿਖਾਈ
ਫੇਰ ਠਾਕਾ ਕੱਪੜਾ ਲੀੜਾ ਲੱਤਾ ਤੇ ਹੋਰ ਨਿੱਕ ਸੁੱਕ
ਫੇਰ ਪਾਰਟੀਆਂ
ਫੇਰ ਪਾਰਟੀਆਂ ਵਿਚ ਦਾਰੂ ਤੇ ਫਿਰ ਓਹੀ ਬਾਰਾਂ ਬੋਰ ਵਾਲਾ ਕੁੱਤ ਖ਼ਾਨਾ.!
ਫੇਰ ਠਾਣੇ ,ਕਚਹਿਰੀਆਂ ,ਪੁਲਸ  ਵਕੀਲ ਤੇ ਅਦਾਲਤਾਂ
ਫੇਰ ਏਨਾ ਕੁਝ ਹੋਣ ਮਗਰੋਂ ਭਾਨੀ ਵੀ ਪੱਕੀ ਵੱਜੂ ..ਸਾਡਾ ਤੇ ਪਿੰਡ ਹੀ ਭਾਨੀ ਮਾਰਾਂ ਕਰਕੇ ਮਸ਼ਹੂਰ ਹੈ !
ਫੇਰ ਜੇ ਰਿਸ਼ਤਾ ਟੁੱਟਣੋਂ ਬਚ ਵੀ ਗਿਆ ਤਾਂ ਫੇਰ ਭਾਨੀ ਮਾਰਾਂ ਨਾਲ ਕਪੱਤ..ਕਲੇਸ਼ ਵੱਖਰਾ
ਫੇਰ ਪਿੰਡ ਦੀ ਰੋਟੀ
ਫੇਰ ਹਲਵਾਈਆਂ ਦਾ ਚੱਕਰ
ਫੇਰ ਮੰਜੇ ਬਿਸਤਰੇ ਤੇ ਗਾਉਣ ਵਜਾਉਣ 
ਫੇਰ ਖੁਸਰੇ ਤੇ ਭੰਡਾਂ ਦੀਆਂ ਵਧਾਈਆਂ ਤੇ ਲਾਗ
ਫੇਰ ਬਿਨਾ ਵਜਾ ਰੁੱਸੇ ਫੁਫੜਾਂ ਤੇ ਜੀਜਿਆਂ ਨੂੰ ਮਨਾਉਣ ਲਈ ਨੱਕ ਨਾਲ ਕੱਢੀਆਂ ਲਕੀਰਾਂ
ਫੇਰ ਖਾਰੇ ਲਾਹੁਣ ਤੋਂ ਦੋਨਾਂ ਮਾਮਿਆਂ ਦੀ ਖਿੱਚ ਖਿਚਾਈ
ਫੇਰ ਬਰਾਤ ਵਿਚ ਘੋੜੀ ਚੜਨ ਦਾ ਚੱਕਰ
ਫੇਰ ਸਰਬਾਲ੍ਹੇ ਦੇ ਚੱਕਰ ਵਿਚ ਕਾੰਟੋ ਕਲੇਸ਼ 
ਫੇਰ ਕਾਰਾਂ ਵਿਚ ਬਹਿਣ ਤੋਂ ਲੜਾਈਆਂ
ਫੇਰ ਸਾਲੀਆਂ ਦਾ ਨਾਕਾ ਤੇ ਰਿਬਨ ਕਟਾਈ
ਫੇਰ ਜੁੱਤੀ ਲੁਕਾਈ ਦੇ ਪੈਸੇ
ਫੇਰ ਭੰਗੜਾ ਪਾਉਣ ਵੇਲੇ ਪਿਆ ਕਲੇਸ਼
ਫੇਰ ਬੇਹਰਿਆਂ ਦਾ ਲਾਗ ਤੇ ਗਲੇਲਣੀਆਂ ਦੇ ਪੈਸੇ
ਫੇਰ ਚੁੰਨੀਂ ਚੜਾਈ
ਫੇਰ ਮਿਲਣੀਆਂ ਤੇ ਸੋਨੇ ਦਾ ਲੈਣ ਦੇਣ
ਫੇਰ ਵਿਦਾਈ ਤੇ ਪਾਣੀਂ ਵਾਰਨ ਦੀ ਰਸਮ
ਫੇਰ ਘੁੰਡ ਚੁਕਾਈ ਤੋਂ ਮਗਰੋਂ ਇਹ ਵੀ ਨੀ ਪਤਾ ਕੇ ਸੌਦਾ ਮਹਿੰਗਾ ਪਿਆ ਕੇ ਸਸਤਾ
ਜਨਾਬ ਏਨੇ ਪਾਪੜ ਵੇਲਣ ਮਗਰੋਂ ਤੇ ਇੱਕ ਵਹੁਟੀ ਨਸੀਬ ਹੁੰਦੀ ਹੈ ਤੇ ਤੁਸੀਂ ਪੁੱਛਦੇ ਹੋ ਕੇ ...

ਅਗਲੇ ਹੀ ਪਲ .....
ਜੱਜ ਆਪਣੀ ਕੁਰਸੀ ਤੇ ਬੇਹੋਸ਼ ਹੋਇਆ ਮੂਧੇ-ਮੂੰਹ ਡਿੱਗਾ ਪਿਆ ਸੀ

ਅਯੋਧਿਆ

' ਅਮਲੀ ਫੋਨ ਕਰਦਾ '
ਅੱਗੋ ਕੁੜੀ ਬੋਲਦੀ ਆ'
' ਅਮਲੀ ਤੁਸੀਂ ਕੋਣ '
'ਕੁੜੀ ਕਹਿੰਦੀ ਮੈ ਸੀਤਾ '
ਅਮਲੀ: ਮਾਫ ਕਰੀ ਭੈਣੇ ਲੱਗਦਾ ਅੱਯੋਧਿਆ ਫੋਨ ਲੱਗ ਗਿਆ
ਹੋਰ ਹਨੂੰਮਾਨ ਹੋਰੀਂ ਠੀਕ ਠਾਕ '

ਆਂਗਨਵਾੜੀ

ਮਾਂ -    ਅੱਜ ਤੂੰ ਅਾਂਗਨਵਾੜੀ ਕਿਓ ਨੀ ਗਿਅਾ ?
.
.
.
ਬੱਚਾ -   ਕੱਲ ਗਿਅਾ ਸੀ ਸਾਲੇ ਮੈਨੂੰ ਤੋਲ ਰਹੇ ਸੀ ਅੱਜ ਕਿਤੇ ਵੇਚ ਹੀ ਨਾ ਦੇਣ।

ਕਟੱਪਾ

ਰਾਤ ਖਾਧੀ ਪੀਤੀ 'ਚ ਮੈਨੂੰ ਕਟੱਪਾ ਮਿਲ ਗਿਆ ਤੇ ਫੜਲਿਆ ਗਲੋ ਤੇ ਪੁੱਛਿਆ ਕਿ ਤੂੰ ਬਾਹੂਬਲੀ ਨੂੰ ਿਕਉ ਮਾਰਿਆ.....?

कटप्पा:- यम्मा नल्ला, निम्मडा..साळगुन्ना अन्ना. कोण्णल्लो कुडड्डा. थेल्लमी...मारपिंडा नेरुल्ला विकाना मुदक्कळ येल्ले. अंड वेंकटा नारकूंडा भुम्मले..म्चा...उणु कास्था चेन्नै यल्ला ...

ਮੈੰ ਕਿਹਾ oohhooooo.. ਜੇ ਆ ਗੱਲ ਸੀ ਫੇਰ ਤੇ ਠੀਕ ਈ ਕੀਤਾ

ਚੈਕ

ਬੈਂਕ ਗਾਹਕ : ਜੇ ਮੈਂ ਅੱਜ ਚੈੱਕ ਜਮਾਂ ਕਰਵਾਵਾਂ ਤਾਂ ਕਦੋ ਤੱਕ ਕਲੀਅਰ ਹੋਜੂ....

ਕਲਰਕ : 2 ਦਿਨਾਂ ਚ

ਗਾਹਕ : ਮੇਰਾ ਚੈੱਕ ਤਾਂ ਸਾਹਮਣੇ ਵਾਲੀ ਬੈਂਕ ਦਾ ਹੀ ਆ ..ਦੋਵੇਂ ਬੈਂਕਾਂ ਆਮਣੇ-ਸਾਹਮਣੇ ਆ ਫਿਰ ਵੀ ਇੰਨਾਂ ਟੈਮ ਕਿਉਂ ?

ਕਲਰਕ : ਸਰ ਪ੍ਰਸੀਜਰ ਫੋਲੋ ਕਰਨਾ ਪੈਦਾ ..ਸੋਚੋ ਤੁਸੀਂ ਕਿਤੇ ਜਾ ਰਹੇ ਹੋ ਤੇ ਨਾਲ ਹੀ ਸ਼ਮਸ਼ਾਨ ਹੈ ਤੇ ਤੁਸੀਂ ਸ਼ਮਸ਼ਾਨ ਦੇ ਬਾਹਰ ਹੀ ਮਰ ਗਏ ਫਿਰ ਤੈਨੂੰ ਘਰ ਲੈ ਕੇ ਜਾਣਗੇ ਜਾ ਸਿੱਧਾ ਫੂਕ ਦੇਣਗੇ

ਮਨੋ ਕਾਮਨਾ


ਕੋਈ ਪਿਛਲੇ ਹਫਤੇ ੲਿਕ ਸਾਧ ਦੇ ਡੇਰੇ ਚ ਬੰਬ ਰੱਖਦੇ ਹੋੲੇ ਰੰਗੇ ਹੱਥੀਂ ਫੜਿਆ ਗਿਆ
ਪੁਲਸ ਨੇ ਪੁੱਛਿਅਾ
ਕਹਿੰਦੇ "ਬੰਬ ਕਿੳੁ ਰੱਖਿਅਾ ਸੀ ਡੇਰੇ ਚ"
ਘਬਰਾੲੇ ਹੋੲਿ ਨੂੰ ਹੋਰ ਤਾਂ ਕੁਝ ਸੁੱਝਿਅਾ ਨੀ ਕਹਿੰਦਾ "ਮੈਂ ਮਨੋਕਾਮਨਾ ਪੂਰੀ ਹੋਣ ਤੇ ਬੰਬ ਚੜਾੳੁਣ ਦੀ ਸੁੱਖ ਸੁੱਖੀ ਸੀ"

ਬਾਦਲ

ਕੇਰਾਂ ਇਕ ਅਮਲੀ ਬਾਬਾ ਬਣ ਗਿਆ
ਪਿੰਡ ਪਿੰਡ ਘੁੰਮਦੇ ਉਸਦੇ 20,25 ਚੇਲੇ ਵੀ ਬਣਗੇ ਤੇ ਓਹਦਾ ਨਾਂ ਵੀ ਚੰਗਾ ਹੋ ਗਿਆ
ਇਕ ਵਾਰ ਓਹਨੇ ਕਿਸੇ ਪਿੰਡ ਚ ਡੇਰਾ ਲਾਇਆ ਹੋਇਆ ਸੀ । ਔੜ ਲੱਗੀ ਪਈ ਸੀ । ਤੜਕਸਾਰ ਇਕ ਜੱਟ ਆ ਗਿਆ , ਕਹਿੰਦਾ ਬਾਬਾ ਜੀ ਮੇਰੇ ਦੋ ਹੀ ਕਿੱਲੇ ਨੇ , ਤੁਹਾਡਾ ਬੜਾ ਨਾਂ ਸੁਣਿਆ ਏ, ਮੀਂਹ ਪਵਾ ਦਿਓ ਮੈਂ  2100 ਰੁ: ਚੜ੍ਹਾਵਾ ਚੜ੍ਹਾਊਂ !!!
2 ਕਿੱਲਿਆਂ ਦੀ ਗੱਲ ਸੀ, ਮਲੰਗ ਚੇਲਿਆਂ ਨੇ ਲੱਗ ਕੇ ਰਾਤ ਨੂੰ ਬਾਲਟੀਆਂ ਨਾਲ ਹੀ ਦੋਵੇਂ ਕਿੱਲੇ ਭਰਤੇ ,
ਸਵੇਰੇ ਇਲਾਕੇ ਚ ਬਾਬੇ ਦੀ ਬੱਲੇ ਬੱਲੇ ਹੋ ਗਈ

ਅਗਲੇ ਦਿਨ ਸਵੇਰੇ ਹੀ ਇਕ ਹੋਰ ਜੱਟ ਬਾਬੇ ਦੇ ਪੈਰੀਂ ਪੈ ਗਿਆ
ਅਖੇ , ਮੇਰੇ 10 ਕਿੱਲੇ ਸੁੱਕਦੇ ਨੇ , ਜੇ ਕਿਰਪਾ ਕਰ ਦਿਓ ਤਾਂ 11000 ਰੁ: ਚੜ੍ਹਾਵਾ ਚੜ੍ਹਾਊਂ !!!

ਚੇਲੇ ਵਿਚਾਰੇ ਸਾਰੀ ਰਾਤ ਦੇ ਥੱਕੇ ਹਾਰੇ ਪਏ ਸੀ, ਇਕ ਦੂਰੋਂ ਹੀ ਬੋਲਿਆ...
ਅਖੇ ...
"ਬਾਬਾ ਜੀ ! ਦੇਖ ਕੇ ਹਾਮੀ ਭਰਿਓ!!......
ਬੱਦਲ਼ਾਂ ਦੀ ਫ.....ਟ...ਈ ਪਈ ਐ !!"
.

ਸਿੱਕਾ

ਸ਼ਰਾਬੀ ਨੇ ਹਵਾ ਵਿੱਚ ਸਿੱਕਾ
ਸੁੱਟਿਆ
" ਕਹਿੰਦਾ " ਜੇ ਹੈਡ ਆਇਆ ਤਾ English ਦਾਰੂ
ਪੀ ਵਾ ਗਾ
" ਜੇ ਟੈਲ ਆਇਆ ਤਾ ਦੈਸੀ
" ਜੇ ਮੇਰੇ ਹੱਥੋ ਸਿੱਕਾ ਥੱਲੇ ਜ਼ਮੀਨ ਤੇ ਡਿੱਗਾ ਤਾ
ਵੋਡਕਾ
" ਜੇ ਹਵਾ ਵਿੱਚ ਸਿੱਕਾ ਰਿਹ
ਗਿਆ ਤਾ
" ਸਾਲੀ ਦਾਰੂ ਪੀਣੀ ਬੰਦ "

ਹਿੰਮਤ ਵਾਲਾ

ਮਾਸਟਰ - ਦੁਨੀਅਾ ਦਾ ਸਭ ਤੌਂ ਹਿੰਮਤ ਵਾਲਾ ਵਿਅਕਤੀ ਕੋਣ ਹੈ .... ????
.
.
.
ਪੱਪੂ- ਜਿਹੜੇ ਬੰਦੇ ਨੂੰ ਟੱਟੀਅਾਂ ਲੱਗੀਅਾ ਹੋਣ ....

.
ਫਿਰ ਵੀ ਪੱਦ ਮਾਰਨ ਦਾ ਰਿਸਕ ਲਵੇ

ਸਕੂਲ

PRIVATE ਸਕੂਲ ਦੇ ਬੱਚੇ:- " Oh!!
Woww.. look a monkey is sleeping... lets nt distrb"..

ਤੇ ਸਰਕਾਰੀ ਸਕੂਲ ਦੇ ਬੱਚੇ:-
" ਦੇਖ ਤੇਰਾ ਬੂੜਾ ਸੁੱਤਾ ਪਿਆ...ਰੋੜਾ ਮਾਰ
ਸਾਲੇ ਦੇ.......hurrrr

ਜਵਾਈ

.ਜਵਾਈ 14 ਕੁ ਦਿਨਾਂ ਤੋਂ ਸਹੁਰੇ ਘਰ ਸੀ _

ਸੱਸ:- ਬੇਟਾ ਘਰ ਕਦੋਂ ਜਾਣਾ ???.....
.
.
ਜਵਾਈ:- ਕਿਉਂ ਜੀ
?
?
?
ਸੱਸ:- ਬੇਟਾ ਬਹੁਤ ਦਿਨ ਹੋ ਗਏ ਤੁਹਾਨੂੰ ।....

ਜਵਾਈ:- ਤੁਹਾਡੀ ਬੇਟੀ ਵੀ ਤਾਂ ਸਾਡੇ ਘਰ
6-6 ਮਹੀਨੇ ਲਾ ਆਉਂਦੀਹੈ ।....
.
.
.
ਸੱਸ:- ਬੇਟਾ ਜੀ ਉਹ ਵਿਆਹੀ ਹੋਈ ਹੈ ।।।

ਜਵਾਈ :- ਸਾਲਿਉ !!!ਨਾਂ ਮੈਂ ਇੱਥੇ ਅਗਵਾ
ਕਰਕੇ ਲਿਆਂਦਾ ਗਿਆਂ ?? ਮੈਂ ਵੀ ਤਾਂ ਵਿਆਇਆ ਹੋਇਆ ਇਥੇ

ਗਰੀਬ

ਮੈਨੂੰ ਕਹਿੰਦੀ ਸਾਡੇ ਕੋਲ ਅੈਨੀ ਪਰੋਪਟੀ ਆ ...ਮੈ ਹਰ ਸਾਲ ਨਵੀ ਗੱਡੀ ਕਬਾੜ ਬਣਾ ਦਿੰਦੀ ਆ ....

                       ਮੈ ਕਿਹਾ ......

    ਗਰੀਬ ਜੇ ਬੰਦੇ ਆ ਗੱਡੀ ਗੁਡੀ ਹੈਨੀ  cool lip ਲਾ ਕੇ   ਸਾਈਕਲ ਦਾ ਜਹਾਜ ਬਣਾ ਦਿਨੇ ਅਾ.......

ਖੋਤਾ

ਤੌਤਾ: ਦੁਨੀਆ ਦੀ ਹਰ ਭਾਸ਼ਾ ਬੋਲ ਸਕਦਾ ਹੈ.

ਊਠ: ਸਾਰਾ ਦਿਨ ਬਿਨਾ ਕੁਝ ਖਾਦੇ ਪੀਤੇ ਸਫਰ ਕਰ ਸਕਦਾ.

ਕੁੱਤਾ:  ਦੁਨੀਆ ਦਾ ਸਬ ਤੋ ਵਫਾਦਾਰ ਜਾਨਵਰ ਹੈ.

ਇਸ ਤੋਂ ਅੱਗੇ ਨਾ ਪੜਿਉ ਯਾਰ??ਨਾ ਪੜੋ?ਉਏ ਕਿਹਾ ਨਾ ਪੜੋ?
ਖੌਤਾ: ਤੁਹਾਡੇ ਵਾਂਗੂ, ਜਿਹੜੇ ਕੰਮ ਤੋ ਰੋਕੋ ਉਹੀ ਕੰਮ
ਕਰਦਾ.
ਗੁੱਸਾ ਨਹੀਂ ਕਰਣਾ ਜੀ, ਕਲੋਲਾ ਹੀ ਆ ਬਸ.

ਬਿਜਲੀ


: ਇਕ ਵਾਰ ਪੱਪੂ ਤੇ ਬਿਜਲੀ ਦੀ ਤਾਰ ਡਿੱਗ ਗਈ...
.
.ਪੱਪੂ ਤੜਪ-ਤੜਪ ਕੇ ਮਰਨ ਹੀ ਵਾਲਾ ਸੀ ਕਿ
.
ਉਸ ਨੂੰ ਯਾਦ ਆਇਆ ਕਿ
ਬਿਜਲੀ ਤਾਂ 3 ਦਿਨ ਤੋ ਬੰਦ ਆ
ਪੱਪੂ ਖੜਾ ਹੋਇਆ ਤੇ ਕਿਹਾ :- ਮਸਾਂ ਹੀ ਬਚਿਆਂ
ਸਾਲਾ ਅੱਜ ਤਾਂ ਮੈ ਮਰ ਹੀ ਗਿਆ ਸੀ

ਗੁਲਦਸਤਾਔਰਤ ਦੁਕਾਨਦਾਰ ਨੂੰ: ਗੁਲਦਸਤਾ ਕਿੰਨੇ ਦਾ?
1000 ਰੁਪੇ ਦਾ ਭੈਣ ਜੀ
.
ਔਰਤ :- ਐਨਾ ਮਹਿੰਗਾ ਕਿੳ ?
ਕੀ ਖਾਸੀਅਤ ਆ ਇਸ ਗੁਲਦਸਤੇ ਵਿੱਚ ਜੋ ਇਹਨਾ ਮਹਿੰਗਾ ਏ?
ਦੁਕਾਨਦਾਰ:- ਇਸ ਗੁਲਦਸਤੇ ਨੂੰ ਤੁਸੀ 100 ਮੰਜਲ ਤੋ ਜਾ ਕੇ ਥੱਲੇ ਸੁੱਟੋ
99 ਮੰਜਲ ਤੱਕ ਨਹੀ ਟੁੱਟੇਗਾ
.
ਔਰਤ :- WoW ਏਦਾਂ ਦੇ 2 ਦੇਦੋ ਫੇਰ