Showing posts with label Good Things. Show all posts
Showing posts with label Good Things. Show all posts

ਮਾਪੇ

ਲੱਖਾ ਸਿੰਘ ਇਕ  ਗਰੀਬ ਕਿਸਾਨ ਹੈ ਪਰ ਉਸਦਾ ਇਕ ਸੁਪਨਾ ਹੈ ਕਿ ਉਸਦੀ ਧੀ ਇਕ ਵੱਡੀ  ਡਾਕਟਰ ਬਣ ਜੇ। ਬਲਜਿੰਦਰ ਗੁੱਡੀਆਂ ਵਰਗੀ ਕੁੜੀ ਹੈ ਭਾਵ ਬਹੁਤ ਸੋਹਣੀ ਹੈ ਅੱਜ ਉਹਦਾ ਬਾਰਵੀਂ ਦਾ ਰਿਜਲਟ ਆਉਣਾ ਹੈ ਤੇ ਉਹ ਅਵਲ ਦਰਜੇ ਤੇ ਆਈ। ਲੱਖਾ ਸਿੰਘ ਆਪਣੀ  ਧੀ ਦੇ ਸਿਰ ਤੇ ਹੱਥ ਫੇਰ ਕੇ ਕਹਿੰਦਾ ਹੈ ਦੱਸ ਧੀਏ ਕੀ ਲੈਣਾ ਤੂੰ ਤੇਰਾ ਬਾਪੂ ਅੱਜ ਬਹੁਤ ਖੁਸ਼ ਹੈ ਬਲਜਿੰਦਰ ਕਹਿੰਦੀ ਬਾਪੂ ਤੈਨੂੰ ਯਾਦ ਆ ਮੈਨੂੰ ਸ਼ੀਰੂ ਖੱਤਰੀ ਦੀ ਦੁਕਾਨ ਤੇ ਸੂਟ ਪਸੰਦ ਆਇਆ ਸੀ ਪਰ ਮਹਿੰਗਾ ਬੜਾ ਸੀ ਪੂਰੇ 2000 ਦਾ ਸੀ ਤੇ ਮੇਰੇ ਕੋਲ ਐਨੇ ਪੈਸੇ ਨਹੀਂ ਸੀ ਜੁੜੇ ਸਿਰਫ 235 ਰੁਪਏ ਸੀ ਮੈਨੂੰ ਉਹ ਸੂਟ ਦਵਾ ਦੇ। ਲੱਖਾ ਸਿੰਘ ਨੇ ਹਾਮੀ ਭਰ ਦਿੱਤੀ ਪਰ ਉਸ ਦੇ ਕੋਲ ਵੀ ਸਾਰੇ ਪੈਸੇ ਜੋੜ ਵੀ 350 ਰੁਪਏ ਘਟਦੇ ਸੀ ਕਿੱਦਾਂ ਵੀ ਕਰਕੇ ਲੱਖੇ ਨੇ ਧੀ ਨੂੰ ਸੂਟ ਲੈ ਦਿੱਤਾ ਬਲਜਿੰਦਰ ਬਹੁਤ ਖੁਸ਼ ਸੀ ਪਰ ਉਹਦੀ ਮਾਂ ਬਹੁਤ  ਨਰਾਜ ਹੋਈ ਉਹਨੇ ਲੱਖੇ ਨੂੰ ਪੁੱਛਿਆ ਕਿ ਐਨੇ ਪੈਸੇ ਕਿੱਥੋਂ ਆਏ ਲੱਖੇ ਨੇ ਦੱਸਿਆ ਕਿ ਉਂਝ ਤਾਂ ਸੀ ਬਸ ਥੋੜੇ ਜੇ ਘਟਦੇ ਸੀ ਮੈਂ  ਖੂਨ ਕਢਾਤਾ ਥੋੜਾ ਜਾ ਬਸ ਪੂਰੇ ਹੋ ਗਏ। ਮੈਂ ਧੀ ਨੂੰ ਖੁਸ਼ ਵੇਖਣਾ ਚਾਹੁੰਨਾ ਨਾਲੇ ਅਗਲੀ ਫਸਟ ਆਈ ਆ। ਨਾਲੇ ਹੁੱਣ ਸਾਡੀ ਧੀ ਦੀ ਪੜ੍ਹਾਈ ਦਾ ਅਖਰੀਲਾ ਸਾਲ ਹੈ ਫਿਰ ਉਹਨੇ ਡਾਕਟਰ ਬਣ ਜਾਣਾ ਹੈ ਆਪੇ ਕਮਾਈ ਕਰਕੇ ਧੌਣੇ ਧੋਪ ਦੇਣੇ ਸਾਡੀ ਧੀ ਨੇ..
ਹੁੱਣ ਅਖੀਰਲੇ ਸਾਲ ਦੀ ਪੜਾਈ ਕਰਨ ਲਈ ਉਹਨੂੰ  ਲੱਖ ਰੁਪਏ ਚਾਹੀਦੇ ਸੀ ਫੀਸ ਭਰਨ ਲਈ ਕਿਵੇਂ ਵੀ ਕਰਕੇ ਲੱਖੇ ਨੇ ਫੀਸ ਦਾ ਇੰਤਜਾਮ ਕਰ ਦਿੱਤਾ ਉਹਦੀ ਘਰਵਾਲੀ ਨੇ ਪੁੱਛਿਆ ਕਿ ਐਨਾ ਪੈਸਾ ਕਿੱਥੋਂ ਲਿਆਂਦਾ ਬੈਂਕ ਤਾਂ ਨੀ ਲੁੱਟਿਆ ਤਾਂ ਉਹਨੇ ਦੱਸਿਆ ਕਿ ਨਹੀਂ ਭਾਗਵਾਨੇ ਆਹ ਤਾਂ ਜਿਹੜੇ ਬੰਦੇ ਨੂੰ ਮੈਂ ਖੂਨ ਦਿੱਤਾ ਸੀ ਉਹਦੇ ਵਿਚਾਰੇ ਦੇ ਗੁਰਦੇ ਖਰਾਬ ਸੀ ਦੋਵੇਂ ਮੈਂ ਇਕ
ਗੁਰਦਾ ਵੇਚ ਦਿੱਤਾ। ਹੁਣ ਤੂੰ ਆਹ ਮੇਰੀ ਧੀ ਨੂੰ ਨਾ ਦੱਸੀ ਐਵੇਂ ਵਿਚਾਰੀ ਫਿਕਰ ਕਰੂਗੀ।
ਬਲਜਿੰਦਰ ਦੀ ਪੜਾਈ ਪੂਰੀ ਹੋ ਗਈ ਸੀ। ਅੱਜ ਦੇ ਦਿਨ ਦਾ ਲੱਖੇ ਨੂੰ ਬੇਸਬਰੀ ਨਾਲ  ਇੰਤਜਾਰ ਸੀ।ਅੱਜ ਬਲਜਿੰਦਰ ਨੇ ਡਾਕਟਰ ਬਣ ਕੇ ਘਰ ਆਉਣਾ ਸੀ ਪਰ ਅੱਜ ਬਲਜਿੰਦਰ ਨਹੀਂ ਬਲਕਿ ਉਹਦੀ ਲਾਸ਼ ਆਈ ਉਹਨੇ  ਆਤਮਹੱਤਿਆ ਕਰ ਲਈ ਕਿਉਂਕਿ ਉਸਦਾ ਪ੍ਰੇgਮੀ ਉਸਨੂੰ ਧੋਖਾ ਦੇ ਗਿਆ ਸੀ।
ਹੁਣ ਤੁਸੀਂ ਦੱਸੋ ਅਸਲ ਵਿਚ  ਮਰਿਆ ਕੌਣ...?
ਮੈਂ ਨਹੀ ਕਹਿੰਦਾ ਪਿਆਰ ਕਰਨਾ ਗਲਤ ਹੈ ਪਰ ਜੇਕਰ ਤੁਸੀਂ ਆਪਣਾ ਪਿਆਰ ਗਵਾ ਬੈਠੇ ਹੋ ਤਾਂ ਇਕ ਵਾਰ ਡੂੰਘਾ ਸਾਹ ਲੈ ਕੇ ਆਪਣੇ ਮਾਂ-ਪਿਉ ਬਾਰੇ ਜਰੂਰ  ਸੋਚੋ ਉਹਨਾਂ ਦੀਆ ਕੁਰਬਾਨੀਆ ਅਤੇ 20-22 ਸਾਲ ਦੇ ਪਿਆਰ ਨੂੰ 2-4 ਮਹੀਨਿਆ ਦੇ ਪਿਆਰ ਪਿੱਛੇ ਕਿੱਦਾਂ ਭੁੱਲ ਜਾਂਦੀ ਹੈ  ਔਲਾਦ...? ਇਹ ਗੱਲ ਮੇਰੀ ਵੀ ਸਮਝ ਤੋਂ ਪਰੇ ਆ। ਓ ਪਾਗਲੋ ਤੁਹਾਨੂੰ ਪਿਆਰ ਹੋਰ ਵਧੀਆ ਮੁੰਡੇ ਕੁੜੀ ਦੇ ਰੂਪ ਵਿਚ ਵੀ ਮਿਲ ਸਕਦਾ ਹੈ ਪਰ ਤੁਹਾਡੇ ਮਾਂ-ਬਾਪ ਨੂੰ ਉਹਨਾਂ ਦੇ ਧੀ-ਪੁੱਤ ਵਾਪਸ ਨੀ ਮਿਲ ਸਕਦੇ। ਹੋਸ਼ ਕਰੋ! ਨਾ ਉਹਨਾਂ ਨੂੰ ਜਿਉਦੇ ਜੀ ਮਾਰੋ!

Phool

क़ब्रिस्तान मे एक क़ब्र पर अपना बस्ता फेक एक बच्चा क़ब्र के पास बैठ कर शिकायत करने लगा। उठो ना अब्बू, टीचर ने कहा है कि फ़ीस लेकर आना नही तो अपने अब्बु को लेकर आना !!

ये सुनकर बराबर की क़ब्र पर, एक आदमी फ़ोन पर किसी फूलवाले से हज़ारो रुपयों की फूलों की चादर लेने के लिए बात करते-करते कुछ सोचकर फ़ोन पर बोला कि ऑर्डर कैंसल कर दो; नही चाहिए भाई। फूल इधर ही मिल गए है।
उसने वो पैसे बच्चे के हाथ मे रख कर बोला...बेटा ये लो तुम्हारे अब्बु ने भेजे है।कल स्कूल जाना..

ਖਾਲੀ ਹੱਥ

ਇਕ ਰਾਹਗੀਰ ਇਹੋ ਜਿਹੇ ਸ਼ਹਿਰ ਪਹੁੰਚਿਆ ਜਿਹੜਾ ਸ਼ਹਿਰ ਉਧਾਰ ਵਿਚ ਡੁਬਿਆ ਪਿਆ ਸੀ
ਰਾਹਗੀਰ ਨੇ 1000 ਰੁਪਏ ਹੋਟਲ ਦੇ ਕਾਊਂਟਰ ਤੇ ਰੱਖੇ ਤੇ ਕਿਹਾ ਕਿ ਮੈਂ ਜਾ ਰਿਹਾਂ ਕਮਰਾ ਪਸੰਦ ਕਰਨ !
ਹੋਟਲ ਦਾ ਮਾਲਕ ਭੱਜਿਆ ਝਟਕਈ ਕੋਲ ਤੇ ਉਹਨੂ 1000 ਰੁਪਏ ਕੇ ਮੀਟ ਦਾ ਹਿਸਾਬ ਨਿਬੇੜ ਘੱਤਿਆ
ਝਟਕਈ ਭਜਿਆ ਗੌਟ ਫਾਰਮ ਵਾਲੇ ਕੋਲ ਤੇ ਜਾਕੇ ਬੱਕਰਿਆ ਦਾ ਹਿਸਾਬ ਪੂਰਾ ਕਰ ਲਿਆ
ਗੌਟ ਫਾਰਮ ਵਾਲਾ ਭਜਿਆ ਬੱਕਰਿਆ ਨੂ ਪੱਠੇ ਪਾਓਣ ਵਾਲੇ ਕੋਲ ਤੇ 1000  ਰੁਪਏ ਖਾਤੇ ਚ ਜਮਾ ਕਰਵਾ ਆਇਆ
ਅੱਗੇ ਪੱਠਿਆਂ ਵਾਲਾ ਪਹੁੰਚਿਆ ਉਸੇ ਹੋਟਲ ਤੇ, ਜਿਥੇ ਉਹ ਕਦੇ ਕਦੇ ਦਾਲ ਫੁਲਕਾ ਛਕਦਾ ਸੀ, 1000 ਰੁਪਏ  ਹੋਟਲ ਵਾਲੇ ਨੂ ਦੇ ਕੇ ਖਾਤਾ ਕਲੀਅਰ ਕੀਤਾ
ਏਨੇ ਨੂ ਰਾਹਗੀਰ ਵਾਪਸ ਆ ਗਿਆ ਤੇ ਇਹ ਕਹਿ ਕੇ 1000 ਰੁਪਏ  ਵਾਪਸ ਲੈ ਲਿਆ ਕਿ ਉਹਨੂ ਕੋਈ ਕਮਰਾ ਪਸੰਦ ਨਹੀ ਆਇਆ !
ਨ ਕਿਸੇ ਨੇ ਕੁਝ ਲਿਆ
ਨ ਕਿਸੇ ਨੇ ਕੁਝ ਦਿਤਾ
ਪਰ ਸਾਰਿਆ ਦਾ ਹਿਸਾਬ ਚੁਕਤਾ
ਦਸੋ ਗੜਬੜ ਕਿਥੇ ਆ?
ਗੜਬੜ ਕਿਤੇ ਵੀ ਨਹੀਂ, ਬਸ ਇਹ ਗਲਤਫਹਿਮੀ ਆ ਕਿ ਰੁਪਈਏ ਸਾਡੇ ਆ..
ਖਾਲੀ ਹੱਥ ਆਏ ਸੀ
ਖਾਲੀ ਹੱਥ ਚਲੇ ਜਾਣਾ

ਧੀਆਂ

ਜਿਉਂ ਹੀ ਹਰਜੀਤ ਆਪਣੇ ਪਿੰਡ ਵਾਲੀ ਬੱਸ ਚੋਂ ਸ਼ਹਿਰ ਦੇ ਬੱਸ ਸਟੈਂਡ ਉਤਰੀ ਤਾਂ ਆਪਣੇ ਸਰਟੀਫਿਕੇਟ ਵਾਲੇ ਲਿਫਾਫੇ ਚੋਂ ਮੋਬਾਇਲ ਕੱਢ ਕੇ ਵਾਰ-ਵਾਰ ਕੋਈ ਨੰਬਰ ਲਗਾਉਣ ਲੱਗੀ, ਪਰ ਅੱਗੋਂ ਉਸ ਦੇ ਫੋਨ ਦਾ ਕੋਈ ਜਵਾਬ ਨਹੀ ਸੀ ਆ ਰਿਹਾ। ਤਕਰੀਬਨ ਵੀਹ ਮਿੰਟ ਬਾਅਦ ਗੁਰਜੰਟ ਆਇਆ ਤੇ ਮੋਟਰਸਾਇਕਲ ਦੀ ਟੈਂਕੀ ਤੇ ਰੱਖੀ ਆਪਣੀ ਸਰਟੀਫਿਕੇਟਸ ਵਾਲੀ ਫਾਇਲ ਹਰਜੀਤ ਨੂੰ ਫੜਾਂਉਂਦੇ ਹੋਏ ਪੁੱਛਣ ਲੱਗਾ ਕਿ ਉਹ ਆਪਣੇ ਸਾਰੇ ਸਰਟੀਫਿਕੇਟ ਲੇ ਆਈ ਜਾਂ ਨਹੀਂ। ਹਰਜੀਤ ਨੇ ਹਾਂ ਵਿਚ ਸਿਰ ਹਲਾਂਉਂਦੇ ਹੋਏ ਫਾਇਲ ਫੜੀ ਤੇ ਮੋਟਰਸਾਇਕਲ ਤੇ ਬੈਠ ਗਈ ਹਰਜੀਤ ਦੇ ਮਨ ਵਿਚ ਜਿੱਥੇ ਇਕ ਪਾਸੇ ਨਵੇਂ ਪੂੰਗਰਦੇ ਫੁੱਲ ਵਰਗੀ ਖੁਸ਼ੀ ਸੀ ਉਥੇ ਦੂਜੇ ਪਾਸੇ ਕਣਕ ਦੀ ਪੱਕੀ ਹੋਈ ਫਸਲ ਉਤੇ ਮੰਡਰਾਅ ਰਹੇ ਕਾਲੇ ਬੱਦਲਾਂ ਵਰਗਾ ਡਰ ਵੀ ਝਲਕ ਰਿਹਾ ਸੀ। ਇਕ ਪਾਸੇ ਮਾਂ ਪਿਉ ਦੀਆਂ ਨਸੀਹਤਾਂ ਤੇ ਦੂਜੇ ਪਾਸੇ ਗੁਰਜੰਟ ਦਾ ਮੋਹ ਉਸ ਦੇ ਦਿਮਾਗ ਰੂਪੀ ਮੈਦਾਨ ਵਿਚ ਇਸ ਤਰਾਂ ਲੜ ਰਹੇ ਸਨ ਜਿਵੇਂ ਇਕ ਕਰਜਾਈ ਕਿਸਾਨ ਅਤੇ ਕੁਰਕੀ ਕਰਨ ਆਏ ਅਧਿਕਾਰੀ ਆਪਸ ਵਿਚ ਲੜ ਰਹੇ ਹੋਣ। ਅਣਜਾਣ ਦੁਕਾਨਦਾਰ ਦੀ ਤੱਕੜੀ ਵਾਂਗੂ ਕਦੇ ਮਾਪਿਆਂ ਵਾਲਾ ਪਲੜਾ ਭਾਰੀ ਹੋ ਜਾਂਦਾ ਤੇ ਕਦੇ ਗੁਰਜੰਟ ਵਾਲਾ। ਗੁਰਜੰਟ ਇਕ ਨੰਬਰ ਦਾ ਨਸ਼ੇੜੀ ਤੇ ਵਿਹਲਾ ਫਿਰਨ ਵਾਲਾ ਮੁੰਡਾ, ਜਿਸ ਬਾਰੇ ਹਰਜੀਤ ਦੇ ਘਰ ਵਾਲੇ ਬਹੁਤ ਚੰਗੀ ਤਰ੍ਹਾਂ ਜਾਣ ਚੁਕੇ ਸੀ ਪਰ ਹਰਜੀਤ ਕਾਲਜ ਦੇ ਤਿੰਨ ਸਾਲ ਉਹਦੇ ਨਾਲ ਰਹਿਣ ਤੋਂ ਬਅਦ ਇਹ ਸਭ ਕੁਝ ਜਾਣਦੇ ਹੋਏ ਵੀ ਉਸ ਨੂੰ ਛੱਡਣ ਲਈ, ਉਸ ਤੋਂ ਵੱਖ ਹੋਣ ਲਈ ਤਿਆਰ ਨਹੀਂ ਸੀ। ਸ਼ਾਇਦ ਇਹ ਉਸਦੀ ਮਜਬੂਰੀ ਹੋ ਚੁੱਕੀ ਸੀ। ਆਪਣੇ ਜਨਮ ਵੇਲੇ ਮਾਂ ਵਲੌ ਝੱਲੀ ਗਈ ਅਸਹਿ ਪੀੜ , ਜਨਮ ਤੌ ਲੈ ਕੇ ਕਿੰਨੇ ਹੀ ਸਾਲ ਗਿੱਲੇ ਤੇ ਗੰਦੇ ਕੀਤੇ ਕੱਪੜਿਆਂ ਦੀ ਮਾਂ ਵਲੋਂ ਕੀਤੀ ਸਫਾਈ, ਬਚਪਨ ਵਿਚ ਮਿਲਿਆ ਪਿਆਰ, ਉਸ ਨੂੰ ਆਤਮ ਨਿਰਭਰ ਬਣਾਉਣ ਅਤੇ ਉੱਚੇ ਅਹੁਦੇ ਤੇ ਪਹੁੰਚਾਉਣ ਲਈ ਬਾਪੂ ਦੀ ਖੂਨ ਪਸੀਨੇ ਦੀ ਕਮਾਈ ਚੋਂ ਭਰੀਆਂ ਗਈਆਂ ਫੀਸਾਂ ਆਦਿ ਸਭ ਕੁਝ ਉਹ ਇਸ ਤਰਾਂ ਭੁੱਲ ਗਈ ਜਿਵੇਂ ਪਾਣੀ ਵਿਚ ਡੁੱਬੇ ਕਿਸੇ ਜਹਾਜ ਨੂੰ ਲੋਕ ਹੋਲੀ ਹੋਲੀ ਭੁੱਲ ਚੁੱਕੇ ਹੋਣ। ਦੋਨੋ ਕੋਰਟ ਪਹੁੰਚ ਗਏ ਅਤੇ ਆਪਣੇ ਵਾਕਿਫ ਵਕੀਲ ਨੂੰ ਕੋਰਟ ਮੇਰਿਜ ਕਰਾਉਣ ਲਈ ਸਬੰਧਿਤ ਸਰਟੀਫੀਕੇਟ ਦੇ ਦਿੱਤੇ। ਤਕਰੀਬਨ ਅੱਧੇ ਘੰਟੇ ਦੀ ਕਰਵਾਈ ਬਾਅਦ ਸਾਰੇ ਕਾਗਜ ਤਿਆਰ ਕਰਕੇ ਵਕੀਲ ਸਾਹਬ ਦੋਨਾਂ ਨੂੰ ਮਾਣਯੋਗ ਜੱਜ ਸਾਹਿਬ ਕੋਲ ਲੈ ਗਏ। ਸਾਰੀ ਸਥਿਤੀ ਜਾਨਣ ਤੋ ਬਾਅਦ ਜੱਜ ਸਾਹਬ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਕੋਈ ਅਸਰ ਨਾ ਹੋਇਆ। ਅਖੀਰ ਜੱਜ ਦੇ ਪੁੱਛਣ ਤੇ ਦੋਨਾਂ ਨੇ ਆਪਸੀ ਸਹਿਮਤੀ ਪ੍ਰਗਟਾਈ ਤੇ ਜੱਜ ਸਾਹਬ ਵਲੋਂ ਮੋਹਰ ਅਤੇ ਦਸਤਖਤ ਕਰਕੇ ਕੋਰਟ ਮੈਰਿਜ ਪ੍ਰਵਾਨਗੀੇ ਦੇ ਕਾਗਜ ਹਰਜੀਤ ਨੂੰ ਦੇ ਦਿੱਤੇ ਗਏ। ਜਦੋਂ ਦੋਨੋਂ ਜਾਣੇ ਕਮਰੇ ਚੋਂ ਬਾਹਰ ਨਿਕਲਣ ਲਈ ਦਰਵਾਜੇ ਵੱਲ ਘੁੰਮ ਕੇ ਤੁਰਨ ਲੱਗੇ ਤਾਂ ਹਰਜੀਤ ਦੇ ਪੈਰਾਂ ਹੇਠੋਂ ਜਮੀਨ ਨਿਕਲ ਗਈ, ਸਰੀਰ ਸੁੰਨ ਹੋ ਗਿਆ ਉੱਚੀ ਉੱਚੀ ਰੋਂਣ ਲੱਗੀ, ਹੱਥ ਵਿਚ ਫੜੇ ਹੋਏ ਕੋਰਟ ਮੈਰਿਜ ਦੀ ਪ੍ਰਵਾਨਗੀ ਵਾਲੇ ਕਾਗਜ ਪਾੜ ਕੇ ਚਕਨਾਚੂਰ ਕਰ ਦਿੱਤੇ ਤੇ ਗੁਰਜੰਟ ਨੂੰ ਹਮੇਸ਼ਾ ਲਈ ਛੱਡ ਦਿੱਤਾ ਕਿਉਂ ਕਿ,,,, ਜੱਜ ਸਾਹਬ ਦੇ ਸਾਹਮਣੇ ਵਾਲੀ ਦੀਵਾਰ ਤੇ ਲਿਖਿਆ ਹੋਈਆ ਸੀ, 'ਇਸੇ ਕਰਕੇ ਹੀ ਲੋਕ ਧੀਆਂ ਜੰਮਣ ਤੋਂ ਡਰਦੇ ਨੇਂ।'

Bharat

-मैं भारत का नागरिक हूँ,
_मुझे लड्डू दोनों हाथ चाहिये।

          -बिजली मैं बचाऊँगा नहीं,
_बिल मुझे माफ़ चाहिये ।

         -पेड़ मैं लगाऊँगा नहीं,
_मौसम मुझको साफ़ चाहिये।

         -शिकायत मैं करूँगा नहीं,
_कार्रवाई तुरंत चाहिये ।

         -बिना लिए कुछ काम न करूँ,
_पर भ्रष्टाचार का अंत चाहिये ।

         -घर-बाहर कूड़ा फेकूं,
_शहर मुझे साफ चाहिये ।

        -काम करूँ न धेले भर का,
_वेतन लल्लनटाॅप चाहिये ।

        -एक नेता कुछ बोल गया सो
_मुफ्त में पंद्रह लाख चाहिये।

       -लाचारों वाले लाभ उठायें,
_फिर भी ऊँची साख चाहिये।

       -लोन मिले बिल्कुल सस्ता,
_बचत पर ब्याज बढ़ा चाहिये।

       -धर्म के नाम रेवडियां खाएँ,
_पर देश धर्मनिरपेक्ष चाहिये।

      -जाती के नाम पर वोट दे,
_अपराध मुक्त राज्य चाहिए।

-टैक्स न मैं दूं धेलेभर का,
-विकास मे पूरी रफ्तार चाहिए ।

           -मैं भारत का नागरिक हूँ ,
_मुझे लड्डू दोनों हाथ चाहिए।

11 ਗ੍ਰਹਿ

ਇਹ ਵਾਲੀਆਂ ਫੋਟੋਆਂ ਡੁਬਈ ਤੋਂ ਭੇਜੀਆਂ ਇੱਕ ਸੱਜਣ ਨੇ !
ਮੁੰਡੇ ਦਾ ਤਿੰਨ ਚਾਰ ਵਾਰ ਐਕਸੀਡੈਂਟ ਹੋ ਗਿਆ ਓਥੇ ਤੇ ਓਹਦੇ ਘਰਦਿਆਂ ਨੇ ਪੰਡਿਤ ਤੋਂ ਉਪਾਅ ਕਰਾਕੇ ਇੱਕ ਕੱਪੜਾ ਤੇ 11 ਛੁਆਰੇ ਕਾਰ 'ਚ ਰੱਖਣ ਨੂੰ ਕਿਹਾ !
11 ਛੁਆਰਿਆਂ ਦਾ ਮਤਲਬ 11 ਗ੍ਰਿਹਾਂ ਨੂੰ ਕਾਬੂ ਕਰਨਾ ਆ ਜਿਹਨਾਂ ਕਰਕੇ ਐਕਸੀਡੈਂਟ ਹੁੰਦੇ ਆ ( ਪੰਡਿਤ ਮੁਤਾਬਿਕ )
ਵੈਸੇ ਆਪਣੇ ਸੌਰ ਮੰਡਲ 'ਚ ਤਾਂ ਹੁਣ ਅੱਠ ਹੀ ਗ੍ਰਿਹ ਆ, ਨੌਵਾਂ ਤਾਂ ਕਦੋਂ ਦਾ ਬਾਹਰ ਕੱਢਤਾ ! ਪੰਡਿਤ ਨੇ ਇਹਨਾਂ ਨੋਹਾਂ ਗ੍ਰਿਹਾਂ ਨਾਲ ਆਪਣੇ ਦੋ ਗ੍ਰਿਹ '' ਰਾਹੂ ਕੈਤੂ '' ਵੀ ਜੋੜ ਦਿੱਤੇ ਆ, ਜਿਹਨਾਂ ਦਾ ਅਜੇ ਤੱਕ ਕਿਸੇ ਨੂੰ ਵੀ ਕੋਈ ਥੋਹ ਪਤਾ ਨੀਂ ਮਿਲਿਆ ! ਇਹ ਵਿਗਿਆਨੀ ਵੀ ਮਹਾਨ ਨੇ !
ਜੇ ਛੁਆਰਿਆਂ ਨਾਲ ਐਕਸੀਡੈਂਟ ਰੁੱਕਦੇ ਹੁੰਦੇ ਤਾਂ ਸਾਰੀ ਦੁਨੀਆ ਗੱਡੀਆਂ ਮੋਟਰ ਸਾਈਕਲਾਂ ਨਾਲ ਛੁਆਰੇ ਨਾ ਬਣਕੇ ਤੁਰਦੀ ਹੁੰਦੀ ! ਸਗੋਂ ਹਵਾਈ ਜਹਾਜ਼ਾਂ ਵਾਲੇ ਵੀ ਆਪਣੇ ਇੰਜਣਾਂ ਨਾਲ ਛੁਆਰੇ ਬਣ ਲੈਂਦੇ ! ਇਹ ਸਭ ਵਹਿਮ ਨੇ ! ਆਪਣੀ Driving ਸਾਫ ਸੁਥਰੀ ਰੱਖੋ, ਕੋਈ ਐਕਸੀਡੈਂਟ ਨੀਂ ਹੁੰਦਾ !
ਅਖੀਰ ਦੇ ਵਿੱਚ, ਭਾਰਤ ਵਿੱਚ ਤਾਂ ਸੜਕ ਕਿਨਾਰੇ ਸੁੱਤੇ ਬੰਦਿਆਂ ਉੱਤੇ ਕਾਰਾਂ ਚੜ ਜਾਂਦੀਆਂ ਆ, ਫੁੱਟ ਪਾਥ 'ਤੇ ਚੱਲਦੇ ਬੰਦੇ ਕੁਚਲੇ ਜਾਂਦੇ ਆ, ਕੀ ਹੁਣ ਤੁਰੇ ਜਾਂਦੇ ਬੰਦੇ ਵੀ ਆਪਣੇ ਗਿੱਟਿਆਂ ਨਾਲ ਛੁਆਰੇ ਬੰਨਕੇ ਤੁਰਨ ?

ਸੰਤੁਸ਼ਟੀ

ਗੇਟ ਤੇ ਬੈੱਲ ਵੱਜੀ ..
ਨੌਕਰ ਨੇ ਦੱਸਿਆ ਕੇ ਸੁਸਾਇਟੀ ਦਾ ਚੌਂਕੀਦਾਰ ਗੁਰਮੁਖ ਸਿੰਘ ਹੈ !
ਮੈਂ ਪੁੱਛਿਆ . ... ਤਨਖਾਹ ਤੇ ਨਹੀਂ ਸੀ ਬਕਾਇਆ ਉਸ ਦੀ ਇਸ ਮਹੀਨੇ ਦੀ
..?
ਅੱਗੋਂ ਕਹਿੰਦਾ ...ਨਹੀਂ ਜੀ ਉਹ ਤੇ ਪਹਿਲੀ ਨੂੰ ਹੀ ਫੜਾ ਦਿੱਤੀ ਸੀ ..!
ਸੋਚੀਂ ਪੈ ਗਿਆ ..ਫੇਰ ਕਿਓਂ ਆਇਆ ਇਸ ਵੇਲੇ ਸਵੇਰੇ ਸਵੇਰੇ ..?
ਫੇਰ ਕੁਝ ਸੋਚ ਕੇ ਨੌਕਰ ਨੂੰ ਕਿਹਾ ਚੱਲ ਭੇਜ ਦੇ ਅੰਦਰ ਓਨੂੰ !
ਉਹ ਹੱਸਦਾ ਹੋਇਆ ਅੰਦਰ ਆਇਆ...ਹੱਥ ਵਿਚ ਲੱਡੂਆਂ ਦਾ ਡੱਬਾ ਸੀ !
ਆਉਂਦਿਆਂ ਹੀ ਗੋਡਿਆਂ ਨੂੰ ਹੱਥ ਲਾ ਭੁੰਜੇ ਬਹਿ ਗਿਆ ..!
ਖੁਸ਼ੀ ਚ ਖੀਵਾ ਹੁੰਦਾ ਬੋਲਿਆ ..."ਸਰਦਾਰ ਜੀ ਮੁੰਡਾ ਪਾਸ ਹੋਇਆ ਦਸਵੀਂ
ਚੋਂ 65% ਨੰਬਰ ਲੈ ਕੇ !
ਖ਼ਾਨਦਾਨ ਚੋਂ ਪਹਿਲਾ ਜੁਆਕ ਜੀਨੇ ਦਸਵੀਂ ਪਾਸ ਕੀਤੀ ..ਉਹ ਵੀ ਆਪਣੇ
ਸਿਰ ਤੇ ..!
ਸਾਡੇ ਹਮਾਤੜਾਂ ਦੇ ਹਾਲਾਤ ਤੁਹਾਥੋਂ ਕਿਹੜੇ ਲੁਕੇ ਆ ..ਪੰਜ ਨਿਆਣੇ ..ਦੋ
ਵਿਆਹੁਣ ਯੋਗ ਧੀਆਂ ..
ਲਕਵੇ ਦੀ ਮਾਰੀ ਵਹੁਟੀ ਤੇ ਉੱਤੋਂ ਕਿਰਾਏ ਦਾ ਘਰ ..ਫੇਰ ਵੀ ਬੜੀ ਕਿਰਪਾ
ਕੀਤੀ ਵਾਹਿਗੁਰੂ ਨੇ !
ਮੈਂ ਪੁੱਛਿਆ " ਚਾਹ ਪੀਵੇਂਗਾ ਗੁਰਮੁਖ ...?"
ਕਹਿੰਦਾ ਸ਼ੁਕਰ ਹੈ ਜੀ ਤੁਸੀਂ ਦੋ ਘੜੀਆਂ ਪਿਆਰ ਨਾਲ ਗੱਲਾਂ ਕਰ ਲਈਆਂ
..ਮੈਨੂੰ ਗਰੀਬ ਨੂੰ ਸਭ ਕੁਝ ਮਿਲ ਗਿਆ ! "
ਮੈਂ ਅੰਦਰ ਗਿਆ ...ਲਫਾਫੇ ਵਿਚ ਸੌ ਸੌ ਦੇ ਦੋ ਨੋਟ ਪਾ ਉਸਦੇ ਵਲ ਵਧਾਏ ..ਉਹ
ਅੱਗੋਂ ਫੜੇ ਹੈਨਾ ..ਆਖੇ ਲੱਡੂ ਸ਼ਗਨ ਲੈਣ ਵਾਸਤੇ ਥੋੜੀ ਸਨ ਲਿਆਂਦੇ ...
ਕਹਿੰਦਾ ਬਸ ਖੁਸ਼ੀ ਮਿਲ਼ੀ ..ਸਾਂਭੀ ਨੀ ਗਈ ਤੇ ਸਾਂਝੀ ਕਰਨ ਆ ਗਿਆ
ਥੋਡੇ ਦਰ ਤੇ ...
ਬਾਪ ਨੂੰ ਚੇਤੇ ਕਰ ਅੱਖਾਂ ਭਰ ਲਈਆਂ ... ਕਹਿੰਦਾ ਬਾਪੂ ਜੀ ਕਹਿੰਦਾ ਹੁੰਦਾ
ਸੀ .. ਪੁੱਤ ਖੁਸ਼ੀ ਸਾਂਝੀ ਕੀਤਿਆਂ ਵਧਦੀ ਹੈ ..ਤੇ ਕਾਲ ਪੁਰਖ ਹੋਰ ਬਰਕਤ
ਪਾਉਂਦਾ ਹੈ " !
ਬਸ ਏਨਾ ਕਹਿੰਦਾ ਉਠਿਆ ਤੇ ਗੋਡਿਆਂ ਨੂੰ ਹੱਥ ਲਾ ਤੁਰਦਾ ਬਣਿਆ !
ਮੈਨੂੰ ਯੂਰੋਪ ਘੁੰਮਣ ਗਿਆ ਆਪਣਾ ਮੁੰਡਾ ਚੇਤੇ ਆ ਗਿਆ ...
ਵੀਹ ਹਜਾਰ ਡਾਲਰ ਨਾਲ ਲੈ ਕੇ ਗਿਆ ...ਵੀਹ ਹੋਰ ਮੰਗਾਏ ਪਿਛਲੇ ਹਫਤੇ ..
ਤੇ ਫੇਰ ਜਦੋਂ ਪਰਸੋਂ ਪੰਦਰਾਂ ਵਾਸਤੇ ਫੇਰ ਫੋਨ ਕਰ ਦਿੱਤਾ ਤਾਂ ਏਨਾ ਹੀ ਪੁੱਛਿਆ
ਪੁੱਤ ਇੰਨੇ ਪੈਸੇ ਕਾਦੇ ਲਈ..ਤੇ ਫੋਨ ਕੱਟ ਗਿਆ ਗੁੱਸੇ ਨਾਲ !
ਸਾਰਾ ਸਾਰਾ ਦਿਨ ਕਮਰੇ ਵਿਚ ਬੰਦ ਰਹਿੰਦੀ ਧੀ ਦੀ ਸ਼ਕਲ ਦੇਖਿਆਂ ਕਈ
ਦਿਨ ਹੋ ਗਏ
ਪਰ ਲੈਪ-ਟਾਪ ਤੇ ਵੱਜਦੀਆਂ ਉਂਗਲਾਂ ਦੀ ਵਾਜ ਇਹ ਤੱਸਲੀ ਦਿੰਦੀ ... ..ਕੇ
ਚਲੋ ਹੈ ਤੇ ਘਰੇ ਈ !
ਛੋਟੇ ਭਾਈ ਦਾ ਸ਼ੇਅਰ ਮਾਰਕੀਟ ਕਰੈਸ਼ ਤੋਂ ਬਾਅਦ ਹੋਇਆ ਕਰੋੜਾ ਦਾ
ਨੁਕਸਾਨ ਤੇ ਫੇਰ ਹਸਪਤਾਲ ਵਿਚ ਹੋਇਆ ਉਸਦਾ ਦਿਲ ਦਾ ਓਪਰੇਸ਼ਨ !
ਭਤੀਜੇ ਦੇ ਨੰਬਰ 95% ਤੋਂ ਘੱਟ ਆਏ ਤੇ ਫੇਰ ਘਰ ਵਿਚ ਪਏ ਕਲੇਸ਼ ਤੇ ਭਾਬੀ ਦੇ
ਬੋਲ ਕੇ ..ਇਸ ਮੁੰਡੇ ਨੇ ਸਾਨੂੰ ਸੋਸਾਇਟੀ ਵਿਚ ਮੂੰਹ ਦਿਖਾਉਣ ਜੋਗਾ ਨਹੀਂ
ਛਡਿਆ ! ਏਨੀਆਂ ਟਿਊਸ਼ਨਾਂ..ਤਾਂ ਵੀ ਏਨੇ ਘੱਟ ਨੰਬਰ !
ਮੈਨੂੰ ਟੇਬਲ ਤੇ ਪਏ ਲੱਡੂਆਂ ਦੇ ਡੱਬੇ ਵੱਲ ਦੇਖ ਈਰਖਾ ਹੋਈ ਜਾ ਰਹੀ ਸੀ !
ਕਿਥੇ ਮਿਲਦੀਆਂ ਏਡੀਆਂ ਸੰਤੁਸ਼ਟ ਤੇ ਸੰਤੋਖੀਆਂ ਹੋਈਆਂ ਰੂਹਾਂ ਅੱਜ ਕੱਲ...?
ਦਿਖਾਵੇ ਤੇ ਅਮੀਰੀ ਦੀ ਚਾਦਰ ਲਪੇਟੀ ਭਟਕਦੇ ਹੋਏ ਬਨਾਵਟੀ ਲੋਕ
...ਦਿਨੇ ਰਾਤੀ ਬੱਸ ਇੱਕੋ ਸੋਚ ....ਹੋਰ ਪੈਸੇ ..ਹੋਰ ਕਾਰਾਂ ..ਵੱਡੇ ਘਰ....ਵੱਡਾ ਬੈਂਕ ਬੈਲੰਸ ....ਵੱਧ ਪਰਸੇਂਟੇਜ ...ਵਧੀਆ ਕਾਲਜ ..ਵਧੀਆ ਜਿੰਦਗੀ ..ਮੁਨਾਫ਼ਾ ...ਪ੍ਰੋਫਿਟ ...ਆਰਾਮ ..ਇੱਜਤ ..ਅਸਰ ਰਸੂਖ ....ਵਧੀਆ ਸੁਖ ਸਹੂਲਤਾਂ ..ਤੇ ਸਰਕਾਰੇ-ਦਰਬਾਰੇ ਵਾਕਫ਼ੀਆਂ !ਬਸ ਇਸੇ ਨਾ-ਮੁੱਕਣ ਵਾਲੀ ਭਟਕਣ ਵਿਚ ਗੁਆਚੇ ਹੋਏ ਅਸੀਂ ਲੋਕ ਆਪਣੇ ਅੰਦਰ ਮੌਜੂਦ "ਖੁਸ਼ੀਆਂ ਦੇ ਅਨੰਦਮਈ ਸਾਗਰ" ਨੂੰ ਨਜਰਅੰਦਾਜ ਕਰ ਬਾਹਰੀ ਤਿੱਖੀ ਧੁੱਪ ਵਿਚ ਖਲੋਤੇ ਪਾਣੀ ਦੇ ਟੈਂਕਰ ਨੂੰ ਉਡੀਕੀ ਜਾਂਦੇ ਹਾਂ !

Karie

*दुखी रहने के  कारण*

1. देर से सोना , देरी से उठना,
2. लेन-देन का हिसाब नहीं रखना.
3. कभी किसी के लिए कुछ नहीं करना.
4. स्वयं की बात को ही सत्य बताना.
5. किसी का विश्वास नहीं करना.
6. बिना कारण झूठ बोलना.
7. कोई काम समय पर नहीं करना.
8. बिना मांगे सलाह देना.
9. बीते हुए सुख को बार-बार याद करना.
10. हमेशा अपने लिए सोचना.

*" दिमाग ठंडा हो, दिल में रहम हो, जुबान नरम हो, आँखों में शर्म हो तो फिर सब कुछ तुम्हारा है "*

*उठिये*
जल्दी घर के सारें, घर में होंगे पौबारे।

*कीजिये*
मालिश तीन बार, बुध, शुक्रवार और सोमवार।

*नहाइये*
पहले सिर, हाथ पाँव फिर।

*खाइये*
दाल, रोटी, चटनी कितनी भी हो कमाई अपनी।

*पीजिये*
दूध खड़े होकर, दवा पानी बैठ कर।

*खिलाइये*
आयें को रोटी, चाहें पतली हो या मोटी।

*पिलाइये*
प्यासे को पानी, चाहे हो जावे कुछ हानि।

*छोडिये*
अमचूर की खटाई, रोज की मिठाई।

*करिये*
आयें का मान, जाते का सम्मान।

*जाईये*
दुःख में पहले, सुख में पीछे।

*भगाइये*
मन के डर को, बुड्डे वर को।

*धोइये*
दिल की कालिख को, कुटुम्ब के दाग को।

*सोचिये*
एकांत में, करो सबके सामने।

*बोलिये*
कम से कम, कर दिखाओ ज्यादा।

*चलिये*
तो अगाड़ी, ध्यान रहे पिछाड़ी।

*सुनिये*
सभी की, करियें मन की।

*बोलिये*
जबान संभल कर, थोडा बहुत पहचान कर।

*सुनिये*
पहले पराएं की, पीछे अपने की।

*रखिये*
याद कर्ज के चुकाने की, मर्ज के मिटाने की।

*भुलिये*
अपनी बडाई को और दूसरों की बुराई को।

*छिपाइये*
उमर और कमाई, चाहे पूछे सगा भाई।

*लिजिये*
जिम्मेदारी उतनी, सम्भाल सके जितनी।

*धरिये*
चीज जगह पर, जो मिल जावें वक्त पर।

*उठाइये*
सोते हुए को नहीं,  गिरे हुयें को।

*लाइये*
घर में चीज उतनी, काम आवे जितनी।

*गाइये*
सुख में राम को और दुःख मे सीताराम  को।

ਔਰਤ


.
ਉਹ ਹਰ ਰੋਜ ਦੀ ਤਰਾਂ ਅੱਜ ਫਿਰ ਪਰਮਾਤਮਾ ਦਾ ਨਾਮ ਲੈ ਕੇ ਉੱਠੀ ।
Kitchen ਵਿੱਚ ਆਈ ਅਤੇ ਚਾਹ ਬਣਾਉਣ ਲਈ ਗੈਸ ਤੇ ਪਾਣੀ ਗਰਮ ਕਰਨ ਲਈ ਰੱਖਿਆ ।
ਫਿਰ ਬੱਚਿਆਂ ਨੂੰ ਜਗਾਇਆ ਤਾਂ ਕਿ ਉਹ ਸਕੂਲ ਲਈ ਤਿਆਰ ਹੋ ਸਕਣ । ਥੋੜੇ ਟਾਇਮ ਬਾਅਦ ਸੱਸ ਸਹੁਰੇ ਨੂੰ ਚਾਹ ਫੜਾਈ ਅਤੇ ਫਿਰ ਬੱਚਿਆਂ ਲਈ breakfast ਤਿਆਰ ਕੀਤਾ ।ਇਹਸੇ ਦਰਮਿਆਨ ਬੱਚਿਆਂ ਨੂੰ ਸਕੂਲ uniform ਪਹਿਨਾਈ ।
ਫਿਰ ਆਪਣੇ husband ਤੇ ਬਾਕੀ ਮੈਂਮਬਰਜ਼ ਲਈ ਖਾਣਾ ਬਣਾਇਆ ।
ਜੂਠੇ ਬਰਤਨ ਧੋਤੇ । ਉਸੇ ਵਕਤ husband ਨੇ ਅਵਾਜ ਮਾਰ ਦਿੱਤੀ ਕਿ ਉਹਨੇ ਕੰਮ ਤੇ ਜਾਣਾ, ਉਹਦੇ ਲਈ ਕੱਪੜੇ ਕੱਢ ਦਵੇ ।
ਕੱਪੜੇ ਕੱਢੇ ਪਰੈਸ ਕੀਤੇ ।
ਸਭ ਆਪੋ ਆਪਣੇ ਕੰਮ ਚਲੇ ਗਏ । ਏਨੇ ਨੂੰ ਕੰਮਵਾਲੀ ਆ ਗਈ ।
ਫਿਰ ਸਭ ਚਾਦਰਾਂ ਇਕੱਠੀਆਂ ਕੀਤੀਆਂ ਤੇ ਝਾੜ- ਪੂੰਝ ਕਰਨ ਚ ਰੁੱਝ ਗਈ ।
ਸਵੇਰ ਦੇ 11 ਵੱਜ ਗਏ ਸੀ । ਅੱਜ ਉਹ ਲੇਟ ਹੋ ਗਈ ਸੀ । ਹਜੇ ਕੰਮ ਨਿੱਬੜਿਆ ਨਹੀਂ ਸੀ ਕਿ ਉਸਦੀ ਵੱਡੀ ਨਨਾਣ ਉਹਦਾ ਪਤੀ ਤੇ ਬੱਚੇ ਆ ਗਏ ਮਿਲਣ ।
ਬਹੁਤ ਖੁਸ਼ੀ ਤੇ ਆਦਰ ਸਤਿਕਾਰ ਨਾਲ ਮਿਲੀ ਉਹਨਾਂ ਨੂੰ ।
ਚਾਹ ਬਣਾਈ ਤੇ ਇਹਨੇ ਨੂੰ ਸੱਸ ਨੇ ਆਵਾਜ ਮਾਰੀ ਕਿ ਮਹਿਮਾਨਾਂ ਲਈ ਖਾਣ ਦਾ ਕੀ ਪਰੋਗਰਾਮ ਹੈ ।
12 ਵੱਜ ਗਏ ਸੀ, ਉਹਦੀ ਫਿਕਰ ਹੋਰ ਵੱਧ ਗਈ ।
ਭੱਜਦੀ ਹੋਈ kitchen ਵੱਲ ਗਈ ਤੇ ਦੁਪਹਿਰ ਦਾ ਖਾਣਾ ਬਣਾਉਣਾ ਜੁਟ ਗਈ । 2 ਵੱਜ ਗਏ ਖਾਣਾ ਬਣਾਉਂਦਿਆਂ ਨੂੰ। ਫਿਰ ਖਾਣਾ ਪਰੋਸਿਆ ਤਾ ਆਪ ਰੋਟੀਆਂ ਪਕਾਉਣ ਲੱਗ ਗਈ । ਏਨੇ ਨੂੰ ਬੱਚੇ ਵੀ ਆ ਗਏ । ਉਹਨਾਂ ਦੇ ਕੱਪੜੇ ਬਦਲੇ, ਫਿਰ ਬੱਚਿਆਂ ਨੂੰ ਵੀ ਖਾਣਾ ਖਵਾਇਆ ।
ਇਹਨੇ ਨੂੰ ਭਾਂਡੇ ਫਿਰ ਇਕੱਠੇ ਹੋ ਗਏ, ਭਾਂਡੇ ਧੋਤੇ । 3 ਵੱਜ ਗਏ ਸੀ । ਹੁਣ ਉਹਨੂੰ ਖੁਦ ਵੀ ਭੁੱਖ ਦਾ ਅਹਿਸਾਸ ਹੋਣ ਲੱਗ ਗਿਆ ਸੀ ।
ਡੱਬਾ ਦੇਖਿਆ ਪਰ ਰੋਟੀਆਂ ਖਤਮ ਹੋ ਗਈਆਂ ਸਨ । kitchen ਵੱਲ ਜਾ ਹੀ ਰਹੀ ਸੀ ਉਸਦੇ husband ਘਰ ਆਏ, " ਲੇਟ ਹੋ ਗਿਆ ਅੱਜ ਤਾਂ ਛੇਤੀ ਰੋਟੀ ਦੇ, ਬਹੁਤ ਭੁੱਖ ਲੱਗੀ ।"
ਰੋਟੀ ਬਣਾ ਕੇ husband ਨੂੰ ਦੇਣ ਲੱਗੀ । 4 ਵੱਜ ਗਏ ਸੀ । ਉਹ ਹਜੇ ਖਾਣਾ ਖਵਾ ਹੀ ਰਹੀ ਸੀ ਕਿ husband ਨੇ ਕਿਹਾ ਕਿ ਤੂੰ ਵੀ ਖਾ ਲੈ ।
ਤਾਂ ਉਹਨੇ husband ਵੱਲ ਹੈਰਾਨੀ ਨਾਲ ਦੇਖਿਆ ਤੇ ਖਿਆਲ ਆਇਆ ਕਿ ਅੱਜ ਤਾਂ ਸਵੇਰ ਦਾ ਕੁਝ ਖਾਇਆ ਹੀ ਨਹੀਂ ।
ਤਾ ਉਹ ਵੀ ਰੋਟੀ ਖਾਣ ਲਈ ਨਾਲ ਬੈਠ ਗਈ ।
ਹਜੇ ਉਹਨੇ ਬੁਰਕੀ ਮੂੰਹ ਚ ਪਾਈ ਹੀ ਸੀ ਕਿ ਉਹਦੀਆਂ ਅੱਖਾਂ ਚੋਂ ਹੰਝੂ ਆ ਗਏ ।
Husband ਨੇ ਹੰਝੂ ਦੇਖੇ ਤੇ ਫੌਰਨ ਪੁੱਛਿਆ ਕਿ ਕਿਉਂ ਰੋ ਰਹੀ ਹੈ ?
ਉਹ ਚੁੱਪ ਰਹੀ ਤੇ ਮਨ ਹੀ ਮਨ ਸੋਚਣ ਲੱਗੀ ਕਿ ਸਹੁਰੇ ਘਰ ਕਿੰਨੀ ਮਿਹਨਤ ਤੋਂ ਬਾਅਦ ਰੋਟੀ ਨਸੀਬ ਹੁੰਦੀ, ਤੇ ਉਹ ਬਚਪਨ ਦੇ ਦਿਨ ਜਦੋਂ bed ਤੇ ਅਰਾਮ ਨਾਲ ਬੈਠੇ ਮਾਂ ਨੂੰ order ਮਾਰ ਦਿੰਦੀ ਸੀ ।
ਪਤੀ ਦੇ ਵਾਰ ਵਾਰ ਪੁੱਛਣ ਤੇ ਉਹਨੇ ਜਵਾਬ ਦਿੱਤਾ ਕਿ " ਕੁਝ ਨਹੀਂ ਬੱਸ ਐਂਵੇਂ ਹੀ ਨਿੱਕਲ ਆਏ ।
ਉਸਦਾ husband ਮੁਸਕੁਰਾਇਆ ਤੇ ਬੋਲਿਆ, " ਤੁਸੀਂ ਔਰਤਾਂ ਵੀ ਬੜੀਆਂ "ਬੇਵਕੂਫ" ਹੁੰਦੀਆਂ, ਬੇਵਜਹ ਹੀ ਰੋਣਾ ਸ਼ੁਰੂ ਕਰ ਦਿੰਦੀਆਂ !!!
--------
ਮੈਂ ਉਹਨਾਂ ਸਾਰੀਆਂ ਮਾਵਾਂ ਨੂੰ ਸਲਾਮ ਕਰਦਾ ਹਾਂ, ਜਿਹਨਾਂ ਦੀ ਵਜਹ ਕਰਕੇ ਘਰ ਵਿੱਚ ਪਿਆਰ, ਮਮਤਾ ਕਾਇਮ ਰਹਿੰਦੀ ਹੈ, ਜੋ ਘਰ ਨੂੰ ਜੋੜੀ ਰੱਖਦੀਆਂ ਨੇ ਤੇ ਆਪਣੇ ਬੱਚਿਆਂ ਦੀ ਖੁਸ਼ੀ ਲਈ ਆਪਣਾ ਆਪ ਤੱਕ ਨਿਸ਼ਾਵਰ ਕਰ ਦਿੰਦੀਆਂ । ਅਸੀਂ ਉਹਨਾਂ ਦਾ ਚਾਹ ਕੇ ਵੀ ਮੁੱਲ ਨਹੀਂ ਮੋੜ ਸਕਦੇ । ਗੁਜ਼ਾਰਿਸ਼ ਹੈ ਸਭ ਘਰ ਵਿੱਚ ਆਪਣੀ ਮਾਂ, ਪਤਨੀ, ਨੂੰਹ, ਭੈਣ , ਦੀ ਇੱਜਤ ਕਰਿਆ ਕਰੋ ।

ਚੰਗਾ

ਨੈੱਟ ਦਾ ਗਿਆਨ ਹੋਜੇ, ਸੈਲਫੀ ਦੀ ਬਾਣ ਹੋਜੇ
ਫੇਸਬੁੱਕੀ ਵਿਦਵਾਨ ਹੋਜੇ, ਘੱਟ ਰੱਬ ਤੋਂ ਕਹਾਵੇ ਨਾ

ਵੱਟਸਐਪ ਦਾ ਕਰੇਜ਼ ਮਾੜਾ, ਫ਼ੇਸਬੁੱਕ ਦਾ ਹੇਜ਼ ਮਾੜਾ
ਸਾਲਾ ਬਹੁਤਾ ਤੇਜ ਮਾੜਾ, ਗੱਲ ਥੱਲੇ ਲਾਵੇ ਨਾ

ਬਾਹਰ ਵਾਲਾ ਕੀੜਾ ਮਾੜਾ, ਸੂਟ ਪੈਂਟ ਭੀੜਾ ਮਾੜਾ
ਨਿੱਤ ਦਾ ਕਚੀਹਰਾ ਮਾੜਾ, ਘਰ ਨੂੰ ਵਧਾਵੇ ਨਾ

ਮੁਸੱਮੀਆਂ ਦਾ ਰਸ ਚੰਗਾ, ਖੱਟਿਆ ਵਾ ਜਸ ਚੰਗਾ
ਗੱਭਰੂ ਤੇ ਕਸ ਚੰਗਾ, ਲਾਂਭਾ ਘਰੇ ਆਵੇ ਨਾ

ਵੋਟਾਂ ਵੇਲੇ ਦਾਰੂ ਲੈ ਕੇ, ਨੋਟ ਸਾਰੇ ਭਾਰੂ ਲੈ ਕੇ
ਹੱਥ ਵਿੱਚ ਝਾੜੂ ਲੈ ਕੇ, ਹੋਰ ਪਾਸੇ ਜਾਵੇ ਨਾ

ਸਿੰਗਰਾਂ ਦੀ ਰੀਸ ਮਾੜੀ, ਪੁਰੇ ਆਲੀ ਚੀਸ ਮਾੜੀ
ਦੂਹਰੀ ਭਰੀ ਫੀਸ ਮਾੜੀ, ਗਿਣਤੀ ਚ ਆਵੇ ਨਾ

ਖੇਤ ਚ ਪਜਾਮਾ ਚੰਗਾ, ਕੰਮ ਚ ਉਬਾਮਾ ਚੰਗਾ
ਯਾਰੀ ਚ ਸੁਦਾਮਾ ਚੰਗਾ, ਰੋਜ਼ ਹੀ ਸਤਾਵੇ ਨਾ

ਕੈਂਸਰ ਦਾ ਰੋਗ ਮਾੜਾ, ਬਿਨਾਂ ਸਿੱਖੇ ਯੋਗ ਮਾੜਾ
ਬਾਹਲਾ ਖਾਣਾ ਭੋਗ ਮਾੜਾ, ਹਾਜ਼ਮੇ ਚ ਆਵੇ ਨਾ

ਗਾਲੜੀ ਸਟਾਫ ਮਾੜਾ, ਬੌਸ ਜੇ ਖਿਲਾਫ ਮਾੜਾ
ਸੁਸਤ ਸ਼ਰਾਫ ਮਾੜਾ, ਸਾਈ ਭੁਗਤਾਵੇ ਨਾ

ਫੁਕਰੀ ਚ ਪੰਗਾ ਮਾੜਾ, ਧਰਮਾਂ ਚ ਦੰਗਾ ਮਾੜਾ
ਬੰਦਾ ਬੇਢੰਗਾ ਮਾੜਾ, ਕੰਮ ਕਿਸੇ ਆਵੇ ਨਾ

ਪੱਗ ਨਾਲ ਬੀੜੀ ਮਾੜੀ, ਵੀਹੀ ਹੋਵੇ ਭੀੜੀ ਮਾੜੀ
ਨੱਕ ਵੜੀ ਕੀੜੀ ਮਾੜੀ,  ਸਾਹ ਸੌਖਾ ਆਵੇ ਨਾ

ਫਸਲਾਂ ਨੂੰ ਸੇਮ ਮਾੜੀ, ਜੂਏ ਦੀ ਗੇਮ ਮਾੜੀ,
ਦਾਰੂ ਪੀਤੀ ਬੇ ਟਾਇਮ ਮਾੜੀ, ਕੰਮ ਚੰਗਾ ਕਰਵਾਵੇ ਨਾ ।

ਜਿਆਦਾ ਨੀ ਸਿਆਪਾ ਚੰਗਾ,ਜਿਆਦਾ ਨੀ ਮੋਟਾਪਾ ਚੰਗਾ
ਜਿਆਦਾ ਨੀ ਕੁਟਾਪਾ ਚੰਗਾ, ਬੰਦਾ ਹੱਥੋਂ ਜਾਵੇ ਨਾ

Mout

मौत से बचने का सबसे शानदार
तरीका है,
दूसरो के दिलों में
जिन्दा रहना सीख लो.....!
ये कफन, ये जनाज़े, ये शमशान
सिर्फ बातें हैं मेरे दोस्त,
वरना मर तो इंसान
तभी जाता है, जब याद करने
वाला कोई ना हो

ਇਜੱਤ

**ਜਿਹੜੀਅਾਂ ਲੜਕੀਅਾਂ ਘੱਟ ਜਾਂ ਤੰਗ ਕੱਪੜੇ ਪਾੳੁਂਦੀਅਾਂ ਨੇ ੳੁੰਨਾਂ ਨੂੰ ੲਿੱਕ ਪਿਤਾ ਵੱਲੋਂ ਸੁਨੇਹਾ**

ੲਿੱਕ ਲੜਕੀ ਨੂੰ ੳੁਸਦੇ ਪਿਤਾ ਨੇ ੲਿੱਕ I Phone ਤੋਹਫੇ ਚ ਦਿੱਤਾ.....

ਦੂਸਰੇ ਦਿਨ ੳੁਸ ਲੜਕੀ ਦੇ ਪਿਤਾ ਜੀ ਨੇ ਲੜਕੀ ਤੋਂ ਪੁੱਛਿਅਾ ਕਿ I Phone ਮਿਲਣ ਤੋਂ ਬਾਅਦ ਸੱਭ ਤੋਂ ਪਹਿਲਾਂ ਤੂੰ ਕੀ ਕੀਤਾ...????

    ਲੜਕੀ--- ਮੈਂ ਸਕਰੈਚ ਗਾਰਡ ਅਤੇ ਕਵਰ ਖਰੀਦਣ ਲੲੀ ਬਾਜ਼ਾਰ ਗੲੀ।

   ਪਿਤਾ--- ਤੈਨੂੰ ੲਿਹ ਚੀਜਾਂ ਖਰੀਦਣ ਲੲੀ ਕਿਸੇ ਨੇ ਮਜ਼ਬੂਰ ਕੀਤਾ।

   ਲੜਕੀ--- ਨਹੀਂ, ਕਿਸੇ ਨੇ ਵੀ ਨਹੀਂ।

   ਪਿਤਾ--- ਤੈਨੂੰ ੲਿੰਝ ਨਹੀਂ ਲੱਗਿਅਾ ਕਿ ਤੂੰ ਫੋਨ ਬਣਾੳੁਣ ਵਾਲੀ ਕੰਪਨੀ ਦੀ ਬੇੲਿਜ਼ਤੀ ਕੀਤੀ ਹੈ?
ਬੇਟੀ--- ਨਹੀਂ, ਬਲਕਿ ਕੰਪਨੀ ਨੇ ਅਾਪ ਸਕਰੈਚ ਗਾਰਡ ਅਤੇ ਕਵਰ ਲਗਾੳੁਣ ਦੀ ਸਾਲਾਹ ਦਿੱਤੀ ਹੈ।
ਪਿਤਾ--- ਅੱਛਾ, ਫਿਰ ਫੋਨ ਦਿਖਣ ਚ ਮਾੜਾ ਹੋੳੂ ਜਿਹੜਾ ਤੂੰ ੲਿਸ ਲੲੀ ਕਵਰ ਮੰਗਵਾੲਿਅਾ ਹੈ?

   ਲੜਕੀ--- ਨਹੀਂ ਪਿਤਾ ਜੀ, ਬਲਕਿ ਖਰਾਬ ਨਾ ਹੋਵੈ ਤਾਂ ਕਵਰ ਮੰਗਵਾੲਿਅਾ ਹੈ।

   ਪਿਤਾ--- ਕਵਰ ਲਗਾੳੁਣ ਤੇ ਕੀ ਫੋਨ ਦੀ ਸੁੰਦਰ ਦਿੱਖ ਚ ਕੋੲੀ ਕਮੀ ਅਾੲੀ ਹੈ?

   ਲੜਕੀ --- ਨਹੀਂ ੲਿਸਦੇ ੳੁਲਟ ਬਲਕਿ ਕਵਰ ਚੜਾੳੁਣ ਤੋਂ ਬਾਅਦ ਫੋਨ ਹੋਰ ਜਿਅਾਦਾ ਜਚਣ ਲੱਗ ਪਿਅਾ ਹੈ।

   ਪਿਤਾ ਨੇ ਲੜਕੀ ਵੱਲ ਪਿਅਾਰ ਦੀ ਨਿਗ੍ਹਾ ਨਾਲ ਤੱਕਦੇ ਹੋੲੇ ਕਿਹਾ,
    ਬੇਟੀ ਫੋਨ ਤੋਂ ਵੀ ਜਿਅਾਦਾ ਸੁੰਦਰ ਅਤੇ ਕੀਮਤੀ  ਤੇਰਾ ਸਰੀਰ ਹੈ ਅਤੇ ੲਿਸ ਪਰਿਵਾਰ ਦੀ ੲਿੱਜਤ ਹੈ, ਤੇਰਾ ੲਿਹ ਸਰੀਰ ਅਤੇ ਤੇਰੇ ਸਰੀਰਕ ਅੰਗਾਂ ਨੂੰ ਕੱਪੜਿਅਾਂ ਰੂਪੀ ਸਕਰੈਚ ਗਾਰਡ ਅਤੇ ਕਵਰ ਨਾਲ ਢਕੇ ਹੋਣ ਤੇ ਤੇਰੀ ਸੁੰਦਰਤਾ ਹੋਰ ਵੀ ਨਿਖਰੇਗੀ....
ਲੜਕੀ ਕੋਲ ਪਿਤਾ ਦੀ ੲਿਸ ਗੱਲ ਦਾ ਕੋੲੀ ਜਵਾਬ ਨਹੀਂ ਸੀ ਸਿਵਾੲੇ ਅੱਖਾਂ ਚ ਵਗ ਰਹੇ ਹੰਝੂਅਾਂ ਦੇ॥

   ਲੜਕੀਅਾਂ ਨੂੰ ਹੱਥ ਜੋੜ  ਬੇਨਤੀ ਹੈ ਸਰੀਰ ਨੂੰ ਕੱਜ ਕੇ ਰੱਖੋ ਅਤੇ ਅਾਪਣੇ ਸਰੀਰ ਦੇ ਨਾਜ਼ੁਕ ਅੰਗਾਂ ਦੀ ਨੁਮਾੲਿਸ਼ ਤੋਂ ਬਚੋ......

Johri


.
एक जौहरी के निधन के बाद उसका
परिवार संकट में पड़ गया।
,
खाने के भी लाले पड़ गए।
,
एक दिन उसकी पत्नी ने अपने बेटे
को नीलम का एक हार
देकर कहा- 'बेटा, इसे अपने चाचा की
दुकान पर ले जाओ।
,
कहना इसे बेचकर कुछ रुपये दे दें।
,
बेटा वह हार लेकर चाचा जी के पास गया।
,
चाचा ने हार को अच्छी तरह से देख
परखकर कहा- बेटा,
मां से कहना कि अभी बाजार
बहुत मंदा है।
,
थोड़ा रुककर बेचना,
अच्छे दाम मिलेंगे।
,
उसे थोड़े से रुपये देकर कहा कि
तुम कल से दुकान पर आकर बैठना।
,
अगले दिन से वह लड़का रोज दुकान
पर जाने लगा और वहां हीरों
रत्नो की परख का काम सीखने लगा।
,
एक दिन वह बड़ा पारखी बन गया।
लोग दूर-दूर से अपने हीरे की परख कराने
आने लगे।
,
एक दिन उसके चाचा ने कहा, बेटा अपनी
मां से वह हार लेकर आना और कहना
कि अब बाजार बहुत तेज है,
,
उसके अच्छे दाम मिल जाएंगे।
,
मां से हार लेकर उसने परखा तो
पाया कि वह तो नकली है।
,
वह उसे घर पर ही छोड़ कर
दुकान लौट आया।
,
चाचा ने पूछा, हार नहीं लाए?
,
उसने कहा, वह तो नकली था।
,
तब चाचा ने कहा- जब तुम पहली बार
हार लेकर आये थे, तब मैं उसे
नकली बता देता तो तुम सोचते कि
आज हम पर बुरा वक्त आया तो चाचा
हमारी चीज को भी नकली
बताने लगे।
,
आज जब तुम्हें खुद ज्ञान हो गया तो
पता चल गया कि हार सचमुच नकली है।
,
सच यह है कि ज्ञान के बिना इस संसार में
हम जो भी सोचते, देखते और जानते हैं,
सब गलत है।
,
और ऐसे ही गलतफहमी का शिकार
होकर रिश्ते बिगडते है।
Think and Live Long Relationship
ज़रा सी रंजिश पर ,ना छोड़
किसी अपने का दामन.
,
ज़िंदगी बीत जाती है
अपनो को अपना बनाने मे

Satya

.

      *जीवन से जो भी मिले*
        *उसे पचाना सीखो...*
        
                *क्योंकि*

*भोजन ना पचने पर चर्बी बढ़ती है..*
*पैसा ना पचने पर दिखावा बढ़ता है..*
*बात ना पचने पर चुगली बढ़ती है..*
*प्रशंसा ना पचने से अहंकार बढ़ता है..*
*निंदा ना पचने पर दुश्मनी बढ़ती है..*
*राज़ ना पचने पर खतरा बढ़ता है..*
*दुःख ना पचने पर निराशा बढ़ती है..*
*और सुख ना पचने पर पाप बढ़ता है..*

ਪਿਆਰ

ਇੱਕ ਮੁੰਡਾ ਇੱਕ ਕੁੜੀ ਨਾਲ ਬਹੁਤ ਪਿਆਰ ਕਰਦਾ ਸੀ,
ਮੁੰਡਾ- ਰੋਟੀ ਖਾਦੀ ਜਾਨ,,??
ਕੁੜੀ- ਨਈ ਮੂਡ ਖਰਾਬ ਆ
ਮੁੰਡਾ- ਕਿਉਂ ਕੀ ਹੋਇਆਂ ਜਾਨ,,?
ਕੁੜੀ- ਮੈਂ ਇੱਕ ਡਰੈਸ ਲੈਣਾ ਚਾਹੁੰਦੀ ਆ ਤੇ ਮੰਮੀ ਡੈਡੀ ਪੈਸੇ ਨਹੀ ਦੇ ਰਹੇ,
ਮੁੰਡਾ- ਤਾ ਫਿਰ ਕੀ ਹੋਇਆ ਮੈ ਲੈ ਦਵਾਗਾ ਪਾਗਲ
ਕੁੜੀ- ਤੁਸੀਂ ਕਿਵੇ ਲੈਕੇ ਦੇ ਸਕਦੇ ੳ ,,?
ਤੁਹਾਡੇ ਕੋਲ ਇੰਨੇ ਪੇਸੈ ਹੈਗੇ,,??
ਮੁੰਡਾ- ਤੁਸੀਂ ਟੇਸ਼ਨ ਨਾ ਲਵੋ ਤੇ ਰੋਟੀ ਖਾ ਲੋ ਜਾਨ

( ਅਗਲੇ ਦਿਨ ਮੁੰਡਾ ਆਪਣੀ ਸੋਨੇ ਦੀ ਚੈਨ ਵੇਚ ਕੇ ਕੁੜੀ ਨੂੰ ਪੈਸੇ ਦੇ ਦਿੰਦਾ ਆ)
ਕੁੜੀ- (ਬਹੁਤ ਖੁਸ਼ ਹੁੰਦੀ ਹੈ) ਆਈ ਲਵ ਯੂ ਜਾਨ
ਤੇ ਦੇਖਦੇ ਹੀ ਦੇਖਦੇ 4 ਮਹੀਨੇ ਲੰਘ ਜਾਂਦੇ ਆ ਫਿਰ ਇੱਕ ਦਿਨ ਅਚਾਨਕ,?
ਕੁੜੀ- ਹੁਣ ਅਸੀਂ ਕਦੀ ਨਹੀ ਮਿਲਾਗੇ...ਮੈਂ ਇੱਕ ਬਹੁਤ ਅਮੀਰ ਮੁੰਡੇ ਨਾਲ ਵਿਆਹ ਕਰ ਰਹੀ ਹਾਂ
ਮੁੰਡਾ- ਪਰ ਮੈਂ ਤੈਨੂੰ ਬਹੁਤ ਪਿਆਰ ਕਰਦਾ ਆ...
ਕੁੜੀ- ਪਿਆਰ ਨਾਲ ਜਿੰਦਗੀ ਨਹੀਂ ਲੰਘਦੀ...ਮੇਰੀਆਂ ਹੋਰ ਵੀ ਜਰੂਰਤਾ ਨੇ,,ਤੇ ਤੂੰ ਮੈਨੂੰ ਕੁਝ ਵੀ ਨਈ ਦੇ ਸਕਦਾ,,,ੳਕੇ ਗੁਡ ਬਾਏ,  ਹੋ ਸਕੇ ਤਾਂ ਮੈਨੂੰ ਭੁੱਲ ਜਾਵੀ,
ਮੁੰਡਾ- ਕਦੀ ਜਰੂਰਤ ਪਈ ਤਾਂ ਇਕ ਦਿਨ ਉਹ ਚੀਜ ਵੀ ਦੇ ਦਉ ਜਿਹੜੀ  ਕਦੀ ਸੌਚੀ ਵੀ ਨਹੀ ਹੌਣੀ. ਆਪਣਾ ਖਿਆਲ ਰੱਖਣਾ ਤੇ ਖੁਸ਼ ਰਹਿਣਾ
ਫਿਰ ਕੁੜੀ ਅਮੀਰ ਮੁੰਡੇ ਨਾਲ ਵਿਆਹ ਕਰ ਲੈਦੀ ਹੈ, ਤੇ ਹੋਲੀ ਹੋਲੀ 2ਸਾਲ ਲੰਘ ਜਾਂਦੇ ਆ,
ਪਰ ਮੁੰਡਾ ਫਿਰ ਵੀ ਕੁੜੀ ਦੀ ਪਲ ਪਲ ਦੀ ਖਬਰ ਰੱਖਦਾ ਸੀ, ਅਤੇ ਇਕ ਦਿਨ ਕੁੜੀ ਦੀ ਤਬੀਅਤ ਖਰਾਬ ਹੋ ਜਾਂਦੀ ਹੈ ਤੇ ਉਹਨੂੰ ਹਸਪਤਾਲ ਲੈ ਜਾਣਾ ਪੈਂਦਾ,
ਡਾਕਟਰ- ਅਸੀਂ ਇਸਨੂੰ ਨਹੀਂ ਬਚਾ ਸਕਦੇ,ਇਹਨੂੰ ਬਚਾਉਣ ਲਈ ਕਿਸੇ ਨੂੰ ਆਪਣਾ ਜਿੰਦਾ ਦਿਲ ਦੇਣਾ ਪਉ, 3ਘੰਟੇ ਬਾਅਦ ਕੁੜੀ ਨੂੰ ਹੋਸ਼ ਆ ਜਾਂਦੀ ਆ ਤੇ.....

ਕੁੜੀ- ਡੈਡੀ ਕਿਦਾ ਬਚ ਗਈ ਮੈਂ ਕਿਸਨੇ ਮੈਨੂੰ ਆਪਣਾ ਦਿਲ ਦਿੱਤਾ,
ਕੁੜੀ ਦਾ ਪਿਉ- ਉਹੀ ਜਿਹੜਾ ਪਾਗਲਾਂ ਦੀ ਤਰਾਂ ਤੈਨੂੰ ਪਿਆਰ ਕਰਦਾ ਸੀ ਇਹ ਲੈਂਟਰ ਪੜ ਲੈ, ਉਸ ਲੈਂਟਰ ਚ ਲਿਖਿਆ ਸੀ..ਇਕ ਦਿਨ ਤੁਸੀਂ ਇਸ ਦਿਲ ਨੂੰ ਠੁਕਰਾ ਦਿੱਤਾ ਸੀ, ਅਤੇ ਅੱਜ ਉਹੀ ਦਿਲ ਤੁਹਾਡੇ ਸੀਨੇ ਵਿੱਚ ਧੜਕ ਰਿਹਾ ਹੈ, ਹੁਣ ਇਸਨੂੰ ਕਿਵੇ ਠੁਕਰਾਏਗੀ...??
ਕੁੜੀ ਅੱਖਾਂ ਭਰ ਭਰ ਕੇ ਰੋਣ ਲੱਗਦੀ ਹੈ
ਮੰਨਿਆ ਪੈਸੇ ਨਾਲ ਹਰ ਜਰੂਰਤ ਪੂਰੀ ਹੌ ਸਕਦੀ ਹੈ, ਪਰ ਹਰ ਚੀਜ਼ ਪੈਸੇ ਨਾਲ ਨਈ ਖਰੀਦੀ ਜਾ ਸਕਦੀ